Ladli Lyrics – Gurnam Bhullar | Punjabi Song 2025 | Full Lyrics

Ladli is a beautiful and emotional Punjabi song by Gurnam Bhullar, released in 2025. This song celebrates the special bond between a father and his daughter, with powerful lyrics and heartfelt music. The Ladli lyrics are bound to resonate with anyone who has a deep connection to their family, especially daughters. With its captivating melody and meaningful words, Ladli is quickly becoming a favorite in the Punjabi music scene this year

ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ ਵੇ ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ

ਓ ਨਖਰੇ ਚ ਮਾੜਾ ਮੋਟਾ ਨਖਰਾ ਰੱਖਾ ਸੂਟਾਂ ਵਿੱਚ ਰੱਜੀ ਏ ਸਾਦਗੀ ਰੱਖੀ ਵੇ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ

ਮੈਂ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ

ਪੁੱਤ ਪੁੱਤ ਕਰੇ, ਕਦੇ ਰੱਖਿਆ ਨੀ ਤਾੜ ਕੇ ਰੱਖਿਆ ਨੀ ਕਦੇ ਮੈਨੂੰ ਬੈਡ ਜੁੱਤੀ ਚਾੜ ਕੇ ਤੂੰ ਵੀ ਜੱਟਾ ਤਲੀਆਂ ਵਿਛਾਉਣਾ ਪੈਰਾਂ ਚ ਨਾ ਮੈਂ ਵੀ ਕਿਸੇ ਗੱਲ ਤੋਂ ਨਰਾਜ਼ਗੀ ਰੱਖੀ ਹੋ

ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ

ਜਿਹਨੇ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ ਜਿਹਦੇ ਚ ਦੋਹੇ ਬਾਹਾਂ ਕਰ ਲੈਨੇ ਫਿੱਟ ਵੇ ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ

ਤੇਰੇ ਪਿੱਛੇ ਵਾਲ ਜੱਟਾ ਖੋਲ ਖੋਲ ਰੱਖਦੀ ਭਰੇ ਲਾ ਕੇ ਰੱਖਦਾ ਡਿਓਰ ਦਾ ਕਲਿੱਪ ਵੇ ਤੂੰ ਕੀਲ ਲਿਆ ਸ਼ਕੀਨੀ ਆਲੀ ਬੀ ਨਾਲ ਵੇ ਸਾਰੇ ਮੈਨੂੰ ਆਖਦੇ ਸੀ ਨਾਗ ਦੀ ਬੱਚੀ ਉਹ

ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ

ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ ਨਾਲ ਜਵਾਨੀ ਮੈਥੋਂ ਵਾਰਤੀ ਆਹੀ ਗੱਲਾਂ ਨੇ ਤਾਂ ਕੁੜੀ ਥੋੜੀ ਜਿਹੀ ਵਿਗਾੜਤੀ

ਥੋੜੀ ਜੀਵਾਲੀ ਆਪਦਾ ਮਨਾਉਂਦਾ ਨੀ ਵੇ ਮੇਰੇ ਪਰ ਬਰਥਡੇ ਤੇ ਹਰ ਵਾਰੀ ਰੱਖ ਲੈਣਾ ਵਿਆਹ ਵਾਂਗੂ ਪਾਰਟੀ

ਕਪਤਾਨ, ਕਪਤਾਨ ਜਿਹੜਾ ਤੂੰ ਮਿਲਿਆ ਲੱਕ ਮੇਰਾ ਲੱਗੇ, ਮੈਨੂੰ ਸਭ ਤੋਂ ਲੱਕੀ

ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ

Listen to Gurnam Bhullar’s heartfelt 2025 Punjabi song ‘Ladli.’ Discover the lyrics and watch the music video.

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Ladli Lyrics – Gurnam Bhullar | Punjabi Song 2025 | Full Lyrics by Gurnam Bhullar. Read the full Punjabi song lyrics and dive into the meaning behind this hit track. Perfect for fans of Punjabi music and Gurnam Bhullar soulful songs!

Gurnam Bhullar

Gurnam Bhullar

Genre: Punjabi folk

Albums: Heer Jehiya Kurian, Dead End, Imagination

Credits

Song:
Ladli
Singer:
Gurnam Bhullar
Music:
Mix Singh
Lyrics/Composer:
Kaptaan
Label:
Desi Junction