Shopping List Lyrics – Leo Grewal Ft. Yo Yo Honey Singh | Full Punjabi Song

ਕਦੇ Dior ਕਦੇ Chanel ਅੱਜ ਨਾ ਲੋਕਾਂ ਦੀ ਲਗਦੀ ਖੈਰ ਅੱਧੇ ਆ ਰੂਫ਼ Bentley ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲ੍ਹਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾਂ ਦਿਲਾਂ ‘ਤੇ ਢੌਂਦੀ ਓਹ ਕੇਹਰ

ਕਦੇ Dior ਕਦੇ Chanel ਅੱਜ ਨਾ ਲੋਕਾਂ ਦੀ ਲਗਦੀ ਖੈਰ ਅੱਧੇ ਆ ਰੂਫ਼ Bentley ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

ਕਦੋ ਤੂੰ ਕਰਦੀ ਦੇਰ ਜੱਟਾ ਦੇ ਮੇਰੇ ‘ਤੇ ਤੇਰਾ ਏ ਹੱਕ ਨੀ ਜੱਟਾਂ ਦੇ ਪੁੱਤ ਦੀ ਯਾਰੀ ਸਿਰੇ ਦੀ ਵੈਰ ਵੀ ਪੂਰਾ ਏ ਅੱਗ ਨੀ

ਤੇਰੇ ‘ਤੇ ਆਇਆ ਏ ਦਿਲ ਤਾਹੀ ਤੇਰਾ ਦਿਲ ਰਹਾ ਓ ਮੰਗ ਨੀ ਦਿਨ ਜੇ ਖਿੱਲੇ ਤਾਂ ਕੱਲੀ ਜੇ ਮਿਲੇ ਤਾਂ ਵੀਂਣੀ ਚ ਪਾ ਦਿਆਂ ਵਾਂਗ ਨੀ

Are you all reach Party On Beach ਸੁਬਹ ਸੀਂ LA ‘ਤੇ ਸ਼ਾਮੀ ਆ Greece ਨੋਟਾਂ ਦੇ ਰਕਸ ਕੱਢਦੀ Cheques ਦੂਰੋਂ ਦੂਰੋਂ ਹੀ ਕਰੀ ਜਾਵੇ Tease

ਪੂਰੀ ਆ feel, baddie ਦੀ heel ਮੁੰਡੇ ਨੇ ਪੱਤੇ ਲੈਦੀ ਓ ਕੀਲ Body ਆ ਤਾਂ ਹੂਸਨ ‘ਤੇ ਪਣ Body ‘ਤੇ ਛੱਲਾ ਤੇ ਮੋਰ ਆ ਬੀਚ

ਕਦੇ Dior ਕਦੇ Chanel ਅੱਜ ਨਾ ਲੋਕਾਂ ਦੀ ਲਗਦੀ ਖੈਰ ਅੱਧੇ ਆ ਰੂਫ਼ Bentley ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ.. (x2)

ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲ੍ਹਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾਂ ਦਿਲਾਂ ‘ਤੇ ਢੌਂਦੀ ਓਹ ਕੇਹਰ

Rap: ਵੱਲਾਹ ਹੀ ਹੁਸਨ ਇਰਾਨੀ ਵੱਲਾਹ ਹੀ ਚੜ੍ਹੀ ਜਵਾਨੀ ਅੱਖ ਤੇ ਲੱਕ ਤੇ ਕੋਕਾ ਜੋ ਨੱਕ ‘ਚ ਕਰੇ ਸ਼ੈਤਾਨੀ

ਅਸਲਾ ਲੱਖਾਂ ਦਾ, ਸੁਰਮਾ ਅੱਖਾਂ ਦਾ 10 ‘ਚ 10 ਬਿੱਲੋ ਅੱਲਹਮਦੁੱਲਿੱਲਾਹ ਨੂਰ-ਏ-ਨਜ਼ਰ ਕਰੂ ਕੋਈ ਕਰ ਸ਼ੈਤਾਨੀ

ਉੱਚੀ ਲਾ ਗਾਣੇ, ਹਿਲਾਉਂਦੀ ਆ ਰੂਫ਼ ਨਜ਼ਰਾਂ fire ਕਰੌਂਦੀ ਆ ਖੂਬ ਹੁੰਦੇ ਜੋ ਨੇਹਰੇ ਨੇ, ਮੈਂ ਫਿਰ ਗੇੜੇ ਨੇ ਗੇੜੀਆਂ ਸ਼ਹਿਰ ‘ਚ ਲਾਉਂਦੀ ਆ ਖੂਬ

ਆਸ਼ਿਕ਼ ਨੇ ਮੁੱਠੀ ‘ਚ, ਕਹਿੰਦੀ ਆ car ਏ ਦਿਲਾਂ ਦੀ grip, ਕਹਿੰਦੀ ਏ car ਏ Fendi ਦੀ drip, ਕਹਿੰਦੀ ਆ bar ਏ Life is good baby, ਏ ਸਾਰ ਏ, ਸਾਰ ਏ, ਸਾਰ ਏ

ਕਦੇ Dior ਕਦੇ Chanel ਅੱਜ ਨਾ ਲੋਕਾਂ ਦੀ ਲਗਦੀ ਖੈਰ ਅੱਧੇ ਆ ਰੂਫ਼ Bentley ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

ਜ਼ੁਲਫਾਂ ਦੇ ਜਾਲ ਬੁਰਾ ਏ ਹਾਲ ਬੁੱਲ੍ਹਾਂ ਚ ਕਿੰਨੇ ਹੀ ਛੁਪੇ ਸਵਾਲ ਨੈਣਾਂ ਦੇ ਤੀਰ ਦਿਲਾਂ ਨੂੰ ਚੀਰ ਹਾਂ ਜੀ ਹਾਂ ਦਿਲਾਂ ‘ਤੇ ਢੌਂਦੀ ਓਹ ਕੇਹਰ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Shopping List Lyrics – Leo Grewal Ft. Yo Yo Honey Singh | Full Punjabi Song by Leo Grewal. Read the full Punjabi song lyrics and dive into the meaning behind this hit track. Perfect for fans of Punjabi music and Leo Grewal soulful songs!

Leo Grewal

Leo Grewal

Genre: Punjabi, Hip-Hop, Rap

Albums: Leonization

Credits

Song:
Shopping List
Singer:
Leo Grewal
Music:
Leo Grewal & Young J
Lyrics/Composer:
Leo Grewal
Label:
T-Series