Kunndhi Muchhh Lyrics – Ammy Virk, Pari Pandher | Annhi Dea Mazaak Ae

ਬਣਿਆ ਨਾ ਕਰ ਜੱਟਾ ਪੱਗ ਠੋਕ ਕੇ ਤੱਕਣਾ ਪੈਂਦਾ ਏ ਤੈਨੂੰ ਸਾਹ ਰੋਕ ਕੇ ਬਣਿਆ ਨਾ ਕਰ ਜੱਟਾ ਪੱਗ ਠੋਕ ਕੇ ਤੱਕਣਾ ਪੈਂਦਾ ਏ ਤੈਨੂੰ ਸਾਹ ਰੋਕ ਕੇ

ਘੱਟ ਯਾਰਾਂ ਉੱਤੇ ਡੱਟੀ ਹੋਈ ਆਂ ਤੇ ਤੂੰ ਗੁੱਸੇ ਉੱਤੇ ਡੱਟਿਆ ਪਿਆ ਏ ਤੇ ਤੂੰ ਗੁੱਸੇ ਉੱਤੇ ਡੱਟਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

ਹਾਏ ਇੱਕ ਤਾਂ ਤੇਰਾ ਗੁੱਸਾ ਮਾੜਾ ਇੱਕ ਤਾਂ ਤੇਰਾ ਗੁੱਸਾ ਮਾੜਾ ਦੂਜੀ ਦਾਰੂ ਮਾਰੇ ਵੇ ਚੰਨ ਵਰਗੀ ਤੋਂ

ਹੋ ਦਿਨ ਨੇ ਗਿਣਉਣੇ ਏ ਤਾਰੇ ਵੇ ਚੰਨ ਵਰਗੀ ਤੋਂ ਦਿਨ ਨੇ ਗਿਣਉਣੇ ਏ ਤਾਰੇ ਵੇ ਚੰਨ ਵਰਗੀ ਤੋਂ

ਫਿਰ ਵੀ ਤੂੰ ਕੁੜੀ ਨੂੰ ਜੱਟਾਂ ਪਹਾੜੇ ਵਾਂਗ ਰੱਟਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

ਹੋ ਚਾਰ ਦਿਨ ਹੁੰਦੀ ਆ ਜਵਾਨੀ ਹਾਸ ਖੇਡ ਲਈ ਦਾ ਐਵੇਂ ਗੁੱਸਾ ਸਿਰ ਨੀ ਚੜ੍ਹਾਈ ਦਾ

ਜੇ ਅੱਖਾਂ ਨਾ ਮਿਲਾਈਆਂ ਜੱਟਾ ਕਿਸੇ ਨਾਲ ਨਾ ਲਾਈਆਂ ਜੱਟਾ ਫਾਇਦਾ ਕੀ ਜਵਾਨੀ ਫਿਰ ਆਈ ਦਾ

ਚਾਰ ਦਿਨ ਹੁੰਦੀ ਆ ਜਵਾਨੀ ਹਾਸ ਖੇਡ ਲਈ ਦਾ ਐਵੇਂ ਗੁੱਸਾ ਸਿਰ ਨੀ ਚੜ੍ਹਾਈ ਦਾ

ਜੇ ਅੱਖਾਂ ਨਾ ਮਿਲਾਈਆਂ ਜੱਟਾ ਕਿਸੇ ਨਾਲ ਨਾ ਲਾਈਆਂ ਜੱਟਾ ਫਾਇਦਾ ਕੀ ਜਵਾਨੀ ਫਿਰ ਆਈ ਦਾ

ਹੋ ਪਾਵੇਂ ਲੀਟਰ ਦੀ ਬੋਤਲ ਚ ਤੂੰ ਪਾਵੇ ਜਿੰਨਾ ਕੱਢਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

ਹੋ ਮੈਨੂੰ ਪਟਿਆ ਏ ਤੇਰੀ ਕੁੰਡੀ ਮੂੰਛ ਨੇ ਤੇ ਤੂੰ ਅੱਕੜਾਂ ਦਾ ਪਟਿਆ ਪਿਆ ਏ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Kunndhi Muchhh Lyrics – Ammy Virk, Pari Pandher | Annhi Dea Mazaak Ae by Ammy Virk. Read the full Punjabi song lyrics and dive into the meaning behind this hit track. Perfect for fans of Punjabi music and Ammy Virk soulful songs!

Ammy Virk

Ammy Virk

Genre: Punjabi Pop, Bhangra, Folk, Romantic, Sad Songs

Albums: Jattizm, Laung Laachi, Background

Credits

Song:
Kundi Muchh
Singer:
Ammy Virk
Music:
Avvy Sra
Lyrics/Composer:
Happy Raikoti
Label:
Rhythm Boyz