Mini Bar Lyrics – Inderjit Nikku Ft. Gurheer Hundal | New Punjabi Song 2025

ਰੰਗ ਤੇਰੇਯਾਂ ਗ਼ਮਾਂ ਚ ਪੀਲਾ ਪੈ ਗਿਆ ਵੀ ਹਾਏ ਪੀਲਾ ਪੈ ਗਿਆ ਜੱਟੀ ਸੀ ਮੈਂ ਰੱਜਕੇ ਹਸੀਨ ਸੋਹਣਿਆ ਖਾਲੀ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ

ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ

ਝੱਲੀ ਏਰੀਆ ਦੇ ਵਿੱਚ ਪੂਰੀ ਕੱਢੀ ਏ ਨਾਲੇ ਰੱਖਿਆ ਬਣਾ ਕੇ ਪੂਰਾ ਪਿਆਰ ਜੱਟ ਨੇ ਯਾਰਾਂ ਦੋਸਤਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

ਮਿੱਤਰਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

ਚਾਂਦੀ ਦੀ ਡੱਬੀ ਦੇ ਵਿੱਚ ਖੋਰੇ ਕੀ ਤੂੰ ਰੱਖਦਾ ਚਾਹ ਨਾਲ ਜਿਹਦਾ ਤੂੰ ਸਵਾਦ ਰਹਿੰਦਾ ਚੱਖਦਾ ਚਾਂਦੀ ਦੀ ਡੱਬੀ ਦੇ ਵਿੱਚ ਖੋਰੇ ਕੀ ਤੂੰ ਰੱਖਦਾ ਚਾਹ ਨਾਲ ਜਿਹਦਾ ਤੂੰ ਸਵਾਦ ਰਹਿੰਦਾ ਚੱਖਦਾ

ਬੁੱਲ੍ਹਾਂ ਚ ਮਿੰਨਾ ਮਿੰਨਾ ਹੱਸਕੇ ਬੁੱਲ੍ਹਾਂ ਚ ਮਿੰਨਾ ਮਿੰਨਾ ਹੱਸਕੇ ਗੁੱਗੂ ਗਿੱਲ ਵਾਲਾ ਕਰ ਸੀਨ ਸੋਹਣਿਆ ਖਾਲੀ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ

ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ

ਕਹਿੰਦੇ ਜਿਹਨੂੰ ਨਾਗਣੀ, ਓਹ ਕੈਦ ਕੀਤੀ ਹੋਈ ਏ ਖਾ ਕੇ ਜਿਹਨੂੰ ਰਹਿੰਦੀ ਸਾਡੀ ਸਿਹਤ ਨਿਰੋਈ ਏ ਕਹਿੰਦੇ ਜਿਹਨੂੰ ਨਾਗਣੀ, ਓਹ ਕੈਦ ਕੀਤੀ ਹੋਈ ਏ ਖਾ ਕੇ ਜਿਹਨੂੰ ਰਹਿੰਦੀ ਸਾਡੀ ਸਿਹਤ ਨਿਰੋਈ ਏ

ਅੱਖੀਆਂ ਚ ਲਾਲੀ ਸਾਡੇ ਰਹਿੰਦੀ ਏ ਉੱਤੋਂ ਚਿਹਰੇ ਉੱਤੇ ਰੱਖਿਆ ਨਿਖਾਰ ਜੱਟ ਨੇ ਯਾਰਾਂ ਦੋਸਤਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

ਮਿੱਤਰਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

ਜਾ ਕੇ ਸਵੇਰੇ ਵੇ ਤੂੰ ਰਾਤੀ ਘਰ ਵੱਢਦਾ ਕਲੇਆਂ ਵੇ ਦੱਸ, ਕਿਹੜੀ ਡਿਗਰੀ ਤੂੰ ਕਰਦਾ ਜਾ ਕੇ ਸਵੇਰੇ ਵੇ ਤੂੰ ਰਾਤੀ ਘਰ ਵੱਢਦਾ ਕਲੇਆਂ ਵੇ ਦੱਸ, ਕਿਹੜੀ ਡਿਗਰੀ ਤੂੰ ਕਰਦਾ

ਤੇਰੇ ਉੱਤੇ ਖੀਜ ਮੈਨੂੰ ਛੱਡਦੀ ਓਹ ਸੀਟਾਂ ਉੱਤੇ ਵੇਖ ਨਮਕੀਨ ਸੋਹਣਿਆ ਖਾਲੀ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ

ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ

ਸ਼ਾਮ ਢਲੇ ਮੋਟਰ ਤੇ ਲਗਦੇ ਆ ਤੜਕੇ ਮਿੱਤਰਾਂ ਚ ਕੱਚਦੀ ਗਲਾਸੀ ਨਿੱਤ ਖੜਕੇ ਸ਼ਾਮ ਢਲੇ ਮੋਟਰ ਤੇ ਲਗਦੇ ਆ ਤੜਕੇ ਮਿੱਤਰਾਂ ਚ ਕੱਚਦੀ ਗਲਾਸੀ ਨਿੱਤ ਖੜਕੇ

ਨਿਜਾਮਪੁਰੀ ਨੇ ਬਣਾ ਕੇ ਪੂਰੀ ਰੱਖੀ ਏ ਨਿਜਾਮਪੁਰੀ ਨੇ ਬਣਾ ਕੇ ਪੂਰੀ ਰੱਖੀ ਏ ਤੇ ਸੀਨਾ ਵੈਰੀਆਂ ਨੇ ਰੱਖਿਆ ਥਾਰ ਜੱਟ ਨੇ

ਯਾਰਾਂ ਦੋਸਤਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ ਮਿੱਤਰਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

ਖਾਲੀ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ ਯਾਰਾਂ ਦੋਸਤਾਂ ਨਾਲ ਪੈਗ ਸ਼ੈਗ ਲਾਉਣ ਲਈ ਗੱਡੀ ਚ ਬਣਾਈ ਮਿੰਨੀ ਬਾਰ ਜੱਟ ਨੇ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Mini Bar Lyrics – Inderjit Nikku Ft. Gurheer Hundal | New Punjabi Song 2025 by Punjabi. Read the full Punjabi song lyrics and dive into the meaning behind this hit track. Perfect for fans of Punjabi music and Punjabi soulful songs!

Inderjit Nikku

Inderjit Nikku

Genre: Primarily Bhangra and Punjabi Pop

Albums: Saade Mundey Da Viah, Meri Mehbooba, Hai Saadi Jaan, Singh By Nature, Khaalas, Punjeban Wali

Credits

Song:
Mini Bar
Singer:
Inderjit Nikku Ft. Gurheer Hundal
Music:
Kil Banda
Lyrics/Composer:
Kala Nizampuri
Label:
I Studios