Apsara | Prem Dhillon | Punjabi Lyrics

ਦੱਸ ਮੈ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਚੋਂ ਓਣਾਂ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ

ਤੂੰ ਸਾਹਾਂ ‘ਚ ਹੈ ਨੀ, ਸਾਹ ਹੀ ਏ ਮੇਰੀ
ਨਿਗਾਹਾਂ ‘ਚ ਹੈ ਨੀ, ਨਿਗਾਹ ਹੀ ਏ ਮੇਰੀ
ਦੁਆਵਾਂ ‘ਚ ਹੈ ਨੀ, ਦੁਆ ਹੀ ਏ ਮੇਰੀ
ਸੌਂਹ ਹੈ ਖੁਦਾ ਦੀ, ਖੁਦਾਈ ਏ ਮੇਰੀ

ਮੇਰੇ ਕੋਲ ਨੀ ਹੋਣੀ ਜਦੋਂ
ਹੋਣੀ ਏ ਤੂੰ, ਹੋਣੀ ਏ ਤੂੰ, ਹੋਣੀ ਏ ਤੂੰ
ਦੱਸ ਮੈ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਚੋਂ ਓਣਾਂ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ

ਓ ਚੰਦ ਸਿਤਾਰੇ ਨੀ ਸਾਰੇ ਦੇ ਸਾਰੇ ਨੀ
ਤੇਰੀ ਜਵਾਨੀ ਤੋਂ ਕਰਦੇ ਨੇ ਸਾਡੇ ਨੀ
ਤੇਰੇ ਹੀ ਚਰਚੇ ਤੇ ਤੇਰੇ ਪਵਾਦੇ ਨੀ
ਸੋਹਣਿਆਂ ਤੋਂ ਸੋਹਣੇ ਆ ਤੇਰੇ ਤੋਂ ਮਾੜੇ ਨੀ

ਮਹਿਕਾਂ ਨੂੰ, ਬਾਗਾਂ ਨੂੰ, ਰੰਗਾਂ ਨੂੰ, ਫੁੱਲਾਂ ਨੂੰ
ਰੋਲ ਦਿੰਦੀ ਏ ਤੂੰ, ਦਿੰਦੀ ਏ ਤੂੰ, ਦਿੰਦੀ ਏ ਤੂੰ
ਦੱਸ ਮੈ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਚੋਂ ਓਣਾਂ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ

ਤੂੰ ਖ਼ਵਾਬਾਂ ਦੀ ਮਲਿਕਾ ਤੇ ਗੀਤਾਂ ਦੀ ਰਾਣੀ
ਤੂੰ ਧੂਣੀ ਦਾ ਪਹਾੜਾ ਤੇ ਯਾਦ ਏ ਜਵਾਨੀ
ਇਹਦੇ ਤੇ ਮਹਿੰਗੀ ਕੀ ਦੇਵਾਂ ਨਿਸ਼ਾਨੀ
ਮੈਂ ਤੇਰੇ ਤੋਂ ਵਾਰਾਂ ਤੇ ਭੁੱਲ ਜਾਵਾਂ ਜਵਾਨੀ

ਨਾ ਲੋਕਾਂ ਦੀ, ਨਾ ਏ ਖੁਦਾ ਦੀ ਗੁਲਾਮੀ
ਕਰਦਾ ਏ ਦਿਲ ਅਪਸਰਾ ਦੀ ਗੁਲਾਮੀ
ਕਹਿੰਦੇ ਨੇ ਯਾਰ, ਓਏ ਕਿਹੜੀ ਗੁਲਾਮੀ
ਅਦਾ ਦੀ ਨਹੀਂ ਏ, ਵਫ਼ਾ ਦੀ ਗੁਲਾਮੀ

ਧਰਤੀ ਨਾਲ ਅੰਬਰ ਮਿਲਾਉਣਾ ਏ ਕਿੱਥੇ ਨੀ
ਕਿੱਥੇ ਆ ਤੂੰ ਤੇ ਜਹਾਨਾ ਏ ਕਿੱਥੇ ਨੀ
ਆਈ ਏ ਕਿੱਥੋਂ ਤੇ ਜਾਣਾ ਏ ਕਿੱਥੇ ਨੀ
ਪੁੱਛੂਗਾ ਜੇ ਕੋਈ ਠਿਕਾਣਾ ਏ ਕਿੱਥੇ ਨੀ

ਕਹਿ ਦਿਆਂ ਕਿ ਸ਼ਾਇਰ ‘ਡੀਨ’ ਦੀਵਾਨੇ ਦੇ
ਖ਼ਿਆਲਾਂ ‘ਚ ਹੋਣੀ ਏ ਤੂੰ, ਹੋਣੀ ਏ ਤੂੰ, ਹੋਣੀ ਏ ਤੂੰ
ਦੱਸ ਮੈ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਚੋਂ ਓਣਾਂ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Apsara | Prem Dhillon | Punjabi Lyrics by Prem Dhilllon. Read the full Punjabi song lyrics and dive into the meaning behind this hit track. Perfect for fans of Punjabi music and Prem Dhilllon soulful songs!

Related Posts

Apsara Song Lyrics | Prem Dhillon | Full Punjabi Lyrics and Video

ਦੱਸ ਮੈਂ ਦੱਸਾ ਕਿਵੇਂ ਕਿਨੀ ਤੂੰ ਕਿੰਨੀ ਤੂੰ ਕਿੰਨੀ ਤੂੰ ਕਿੀ ਤ ਮੇਰੇ ਚ ਉਨਾ ਨੀ ਮੈਂ ਜਿੰਨੀ ਤੂੰ ਜਿਨੀ ਤੂੰ ਜਿਨੀ ਤੂੰ ਤੂੰ ਸਾਵਾਂ ਚ ਹੈਨੀ ਸਾਈ ਮੇਰੀ ਨਿਗਾਵਾਂ…

Leave a Reply

Your email address will not be published. Required fields are marked *