ਛੁੱਟੀਆਂ ਕਾਲਜ ਤੋਂ ਲੈ ਕੇ
ਪੜ੍ਹਦੀ ਸੀ ਬੂਆ ਕੋਲ ਰਹਿ ਕੇ
ਹੋ ਜੱਟ ਜਦ ਲੰਘਿਆ ਅਰਜਨ ਲੈ ਕੇ
ਜਾਦੂ ਕਰ ਗਿਆ ਮੇਰੇ ਤੇ
ਹੋ ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ
ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ
ਹੋ ਕਰਕੇ ਬੀਏ ਤੱਕ ਪੜਾਈ
ਹੋ ਕਰਦੇ ਜੱਟ ਸ਼ੌਕ ਨਾਲ ਵਾਹੀ
ਪਾਕੇ ਬਾਪੂ ਦੀ ਨਾਲ ਟਾਈ
ਨਵਾਂ ਕੜ੍ਹਾ ਲੈ ਲਿਆ ਯਾਰਾਂ ਨੇ
ਨੀ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਨੀ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਖੋਰੇ ਕੀ ਨਜ਼ਰਾਂ ਨਾਲ ਕਹਿ
ਗਿਆ
ਸਿੱਧਾ ਦਿਲ ਮੇਰੇ ਵਿੱਚ ਲੈ ਗਿਆ
ਨੀ ਨਾਠਕ ਮੈ ਸੁਣਾਉਣਾ ਰਹਿ ਗਿਆ
ਖੜੀ ਤੂੰ ਰਹੀ ਬੈਨੇਰੇ ਤੇ
ਹੋ ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ
ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ
ਹੋ ਜੱਟੀਏ ਜੱਟ ਨਾਨਕੇ ਆਇਆ
ਅਰਜਨ ਵੈਲੀ ਨਾਲ ਲੈ ਆਇਆ
ਏਹ ਸਾਰਾ ਖੇਤ ਮਾਮੇ ਦਾ ਵਾਹਿਆ
ਹੋ ਗੇ ਦਿਨ 10-11 ਨੇ
ਫੇਰ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਨੀ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਵੇ ਕਾਹਦਾ ਲਾ ਗਿਓਂ ਤੂੰ ਜੁਰਮਾਨਾ
ਪੜ੍ਹਨਾ ਤਾਂ ਬਸ ਇਕ ਬਹਾਨਾ
ਤੈਨੂੰ ਤੱਕ ਲਖਵਿੰਦਰ ਮਾਨਾ
ਰੋਨਕ ਆਜੇ ਚਿਹਰੇ ਤੇ
ਹੋ ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ
ਵੇਪਨ ਵਰਗੀ ਨਾਰ
ਗਬਰੂਆਂ ਮਰਗੀ ਤੇਰੇ ਤੇ ਵੇਪਨ ਵਰਗੀ
ਜੇ ਤੂੰ ਕਰਦੀ ਏ ਬਾਵਾਲਾ
ਮੈਂਹਦੀ ਮੇਰੇ ਨਾਮ ਦੀ ਲਾਲਾ
ਤੈਨੂੰ ਕਹਿੰਦੇ ਆ ਅਰਜਨ ਵਾਲਾ
ਪਿੰਡ ਦੀਆਂ ਸਭ ਮੁਟਿਆਰਾਂ ਨੇ
ਫੇਰ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਨੀ ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
ਵੇਪਨ ਵਰਗੀ ਨਾਰ ਗਬਰੂਆਂ
ਗਬਰੂਆਂ ਗਬਰੂਆਂ ਗਬਰੂਆਂ
ਅੱਥਰਾ ਘੋੜਾ ਅਰਜਨ ਤੇ ਲਿਖਵਾ ਲਿਆ ਯਾਰਾਂ ਨੇ
Song Credits
Song: Athra Ghora
Singer(s): Surjit Bhullar, Sudesh Kumari, Joy Atul
Music: Joy Atul
Lyrics: Lakhwinder Maan
Label: Surjit Bhullar
Album: Athra Ghora
Released: 2025
Language: Punjabi
Watch Official Video
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of Athra Ghora Lyrics – Surjit Bhullar, Sudesh Kumari, Joy Atul | Athra Ghora by Sudesh Kumari. Read the full Punjabi song lyrics and dive into the meaning behind this hit track. Perfect for fans of Punjabi music and Sudesh Kumari soulful songs!


