ਬਿ ੰਦੇ ਬਿ ੰਦੇ ਲੰਘ ਜਾਵੇ ਕੋਲ਼ੋਂ ਲਾਡੋ ਰਾਣੀਏ, ਨੀ ਆਸ਼ਕਾਂ ਦਾ ਹਾਲ ਕੀ ਏ ਪੱ ੁਛ ਮਰ ਜਾਣੀਏ,
ਹੱਲ ਕਰ ਦੇਵੇਗਾ ਜੇ ਮੰਗ ਕਰੇਗੀ, ਤੇਰਾ ਹੀ ਏ ਘਾਟਾ ਜੇ ਤੰ ੂ ਸੰਗਂ ਕਰੇਗੀ,
ਦੱ ੁਖੇ ਅੰਗ – ਅੰਗ ਫਿ ੰਲੀਗਾਂ ਉ ਪਾਰ ਵਾਲੀਆਂ, ਕੱਢ ਦੰ ੂ ਮੈਂ ਕਸਰਾਂ ਪਿ ਆਰ ਵਾਲੀਆਂ,
ਹਾ ਮਿ ੱਤਰਾਂ ਦਾ ਨਾਮ ਫਿ ਰ ਬੂਲੀਆਂ ਤੋਂ ਲੈਣਾ ਨੀ, ਆ ਜ਼ੋਰ ਅਜ਼ਮਾਇਸ਼ ਪਿ ੱਛੋ ਮੰਨਣਾ ਏ ਪੈਣਾ ਨੀ,
ਤੇਰੇ ਤੇ, ਤੇਰੇ ਤੇ ਪਿ ਘਲ ਗਏ ਜੇ ਅਸੀ ਵਿ ਗੜ ਗਏ, ਨੀ ਫਿ ਰ ਸਾਂਭੇ ਨਈਉ ਜਾਣੇ,
ਨਸ਼ਾ ਤੇਰਾ ਅੱਤ ਬਣ ਜੰ ੂ ਨੀ ਫਿ ਰ ਲੱ ਤ਼ ਬਣ ਜੰ ੂ, ਨੀ ਸਾਥੋਂ ਕਾਬੂ ਚ ਨੀ ਆਉਣੇ ਤਾਣੇ- ਬਾਣੇ।
ਐਵੇ ਸੱਟ ਲੱ ਗ ਜਾਉ ਨੇ ੜੇ ਦਿ ਲ ਦੇ ਨਾ ਜਾ, ਜੋ ਤੋਂ ਕਦੇ ਨਾ ਵਖਾਇਆ ਸਾਨੰ ੂ ਕਰ ਕੇ ਵਿ ਖਾ,
ਤੰ ੂ ਵੀ ਕਰਿ ਆ ਨਾ ਕਰ ਮੈਨੰ ੂ ਨਈਉ ਪਵ੍ਰ ਾਹ, ਕੱ ੁਝ ਹੱਥ ਨਈਉ ਆਓੁਣਾ ਜੇ ਤੰ ੂ ਲੱ ਭੇਗੀ ਵਫ਼ਾ,
ਜਮਾਣੇ ਬਦਲ ਗਏ ਨੀ ਹੋ ਡੱਬਲ ਗਏ, ਨੀ ਬੜੇ Easy ਹੋ ਗੇ ਸੱਜਣ ਵਟਾਣੇ,
ਤੇਰੇ ਤੇ, ਤੇਰੇ ਤੇ ਪਿ ਘਲ ਗਏ ਜੇ ਅਸੀ ਵਿ ਗੜ ਗਏ, ਨੀ ਫਿ ਰ ਸਾਂਭੇ ਨਈਉ ਜਾਣੇ,
ਨਸ਼ਾ ਤੇਰਾ ਅੱਤ ਬਣ ਜੰ ੂ ਨੀ ਫਿ ਰ ਲੱ ਤ਼ ਬਣ ਜੰ ੂ, ਨੀ ਸਾਥੋਂ ਕਾਬੂ ਚ ਨੀ ਆਉਣੇ ਤਾਣੇ- ਬਾਣੇ।
Song Credits
Song: SPAIN
Singer(s): Jassa Dhillon & Thiarajxtt
Music: Jassa Dhillon
Label: Jassa Dhillon
Album: VIBIN
Released: 2023
Language: Punjabi
Watch Official Video
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of SPAIN Lyrics – Jassa Dhillon & Thiarajxtt | VIBIN by Jassa Dhillon. Read the full Punjabi song lyrics and dive into the meaning behind this hit track. Perfect for fans of Punjabi music and Jassa Dhillon soulful songs!


