ਸਾਰੀਆਂ demand’an ਮੇਰੇ ਸਿਰ ਮੱਥੇ, ਸੋਹਣੀਏ
ਓ, ਤੂੰ ਵੀ ਪਿਆਰ ਨਾਲ ਜੱਟ ‘ਤੇ try ਰੱਖੇ, ਸੋਹਣੀਏ
ਓਹ, ਜਚੇਆ ਕਰੇਂਗੀ ਜੱਟ ਨਾਲ, ਹਾਏ
ਫਿਰ ਤੇਰੀਆਂ ਸਹੇਲੀਆਂ ਨੇ ਸੜਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ
ਨੀ, ਤੇਰਾ ਕੀ ਖ਼ਿਆਲ ਗੋਰੀਏ? (ਹੋ)
ਮੇਰੀ family ਦੀ member ਜੇ ਬਣਨਾ
ਹੋ car ਉੱਤੇ ਫੁੱਲ ਮੈਂ ਲਾਵਾਂ ਕੇ ਆਉ ਲੈਣ ਨੀ
ਓ, ribbon ਕਟਾਉ ਮੈਥੋਂ ਤੇਰੀ ਛੋਟੀ ਭੈਣ ਨੀ
ਓ, ਬੇਬੇ ਨਾਲ ਰੱਖੀ ਤੂੰ ਬਣਾਕੇ ਥੋੜੀ, ਸੋਹਣੀਏ
ਸਾਰੀ ਜ਼ਿੰਮੇਵਾਰੀ ਤੇਰੇ ਕੋਲ ਹੋਣੀ, ਸੋਹਣੀਏ
ਓ, ਬੱਚਿਆਂ ਦੇ ਵਾਂਗ ਰੱਖ ਲੈਈ, ਹਾਏ
ਨੀ, ਸੁਣ ਲੈ ਨਣਾਨਾਂ ਨਾਲ ਨੀ ਲੜ੍ਹਣਾ
ਨੀ, ਤੇਰਾ ਕੀ ਖ਼ਿਆਲ ਗੋਰੀਏ? (ਹਾਏ)
ਮੇਰੀ family ਦੀ member ਜੇ ਬਣਨਾ
ਨੀ, ਤੇਰਾ ਕੀ ਖ਼ਿਆਲ ਗੋਰੀਏ?
Family ਦੀ member ਜੇ ਬਣਨਾ
ਇੰਸਟਾ ‘ਤੇ hashtag-couple ਦਾ ਪਾਵਾਂਗੇ
ਜਿਥੇ ਹੋਵੈ approach ਓਥੇ ਘੁਮਣ ਵੀ, ਜਾਵਾਂਗੇ
ਘਰ ਵਿਚ ਸਾਰਿਆਂ ਦੀ ਰੌਣਕ ਵਧਾਉਣਗੇ
ਨੀ ਗੋਲੂ-ਮੋਲੂ, ਨਿੱਕੇ-ਨਿੱਕੇ ਜਦੋਂ ਸਾਡੇ ਹੋਣਗੇ
ਓਹ, feeling great ਹੋਊਗੀ, ਹਾਏ
ਜਦੋਂ ਤੋਤਲਾ ਜਿਹਾ papa-papa ਕਰਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ
ਨੀ, ਹੋਜਾ ਤੂੰ ਤਿਆਰ ਗੋਰੀਏ, ਹਾਏ
ਮੇਰੀ family ਦੀ member ਜੇ ਬਣਨਾ!
Song Credits
Song: Family Di Member
Singer(s): Ranjit Bawa, Goldy Desi Crew, D Harp
Music: Goldy Desi Crew
Label: Saregama
Album: Parahuna 2
Released: 2024
Language: Punjabi
Watch Official Video
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of Family Di Member Lyrics – Ranjit Bawa, Goldy Desi Crew, D Harp | Parahuna 2 by Ranjit Bawa. Read the full Punjabi song lyrics and dive into the meaning behind this hit track. Perfect for fans of Punjabi music and Ranjit Bawa soulful songs!


