ਪੰਜਾਬੀ ਸ਼ਾਇਰੀ ਦਾ ਖੂਬਸੂਰਤ ਸੰਗ੍ਰਹਿ — ਦਿਲ ਨੂੰ ਛੂਹਣ ਵਾਲੇ ਬੋਲ, ਹਰ ਰੋਜ਼ ਨਵੀਂ ਸ਼ਾਇਰੀ।

ਚੰਨ ਵੀ ਸ਼ਰਮਾਵੇ ਤੇਰੀ ਸੋਹਣੀ ਸੂਰਤ ਵੇਖ ਕੇ,
ਤਾਰੇ ਵੀ ਲੁਕ ਜਾਣ ਤੇਰੀ ਮੁਸਕਾਨ ਵੇਖ ਕੇ,
ਦਿਲ ਕਰਦਾ ਤੈਨੂੰ ਵੇਖਦਾ ਹੀ ਰਹਾਂ ਉਮਰ ਭਰ,
ਰੱਬ ਨੇ ਕੀ ਖੂਬ ਬਣਾਇਆ ਤੈਨੂੰ ਸੋਚ ਸੋਚ ਕੇ।

ਵਿਸ਼ਾ: ਮੁਹੱਬਤ  |  ਭਾਸ਼ਾ: ਪੰਜਾਬੀ

ਹੋਰ ਪੰਜਾਬੀ ਸ਼ਾਇਰੀ ਪੜ੍ਹੋ — Punjabi Shayari ਸੈਕਸ਼ਨ ਵਿੱਚ ਰੋਜ਼ ਨਵੇਂ ਸ਼ਿਅਰ।

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of ਚੰਨ ਵੀ ਸ਼ਰਮਾਵੇ ਤੇਰੀ ਸੋਹਣੀ ਸੂਰਤ ਵੇਖ ਕੇ | Punjabi Shayari by Punjabi Shayari. Read the full Punjabi song lyrics and dive into the meaning behind this hit track. Perfect for fans of Punjabi music and Punjabi Shayari soulful songs!