Lock Song Lyrics | Sidhu Moose Wala – Full Punjabi Lyrics and Video

ਧੱਕੇ ਨਾਲ ਦੱਬਿਆ ਕੋਈ..
ਕਿੰਨਾ ਚਿਰ ਝੁਕਦਾ ਹੈ..
ਫ਼ੇਰ ਡਾਂਗ ਤੋਂ ਸ਼ੁਰੂ ਹੁੰਦਾ..
ਘੋੜੇ ਤੇ ਮੁੱਕਦਾ ਹੈ..
ਅਡਵਾਈਸ ਆ ਓਹਨਾਂ ਨੂੰ..
ਜੋ ਸਾਡੇ ਬਾਹਲੇ ਲੱਗਦੇ ਨੇ..
ਓ ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ.. 

ਘਰੇ ਤਾਲੇ ਈ ਲੱਗਦੇ ਨੇ..
ਘਰੇ ਤਾਲੇ ਈ ਲੱਗਦੇ ਨੇ.. 

ਜਿਹੜੇ ਰੜਕ ਗਏ ਅੱਖਾਂ ‘ਚ..
ਖੱਬੀ ਖਾਨ ਬਰੋਬਰ ਨੇ..
ਜਦੋਂ ਭੱਜਣ ਤੇ ਈ ਆ ਗਏ..
ਫ਼ਿਰ ਵਾਹਣ ਬਰੋਬਰ ਨੇ..
ਸਾਡਾ ਮਾੜਾ ਸੋਚਦੇ ਜੋ..
ਕੀ ਸਾਡੇ ਸਾਲ਼ੇ ਲੱਗਦੇ ਨੇ..
ਓ ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ.. 

ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ..
ਘਰੇ ਤਾਲੇ ਈ ਲੱਗਦੇ ਨੇ.. 

ਹੋ ਅਸੀਂ ਆਪਣੀ ਜ਼ਿੰਦਗੀ ਦੇ..
ਸੀ.ਈ.ਓ ਹੋ ਗਏ ਜੇ..
ਘਰੇ ਥੋਨੂੰ ਵੀ ਨੀਂ ਬਹਿਣ ਦਿੰਦੇ..
ਅਸੀਂ ਪੀ ਓ ਹੋਗੇ ਜੇ..
ਫ਼ੇਰ ਕੰਮ ਇਉਂ ਹੋਣੇ..
ਜਿਉਂ ਜੁਲੀ ਫ਼ਾਲੇ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ.. 

ਘਰੇ ਤਾਲੇ ਈ ਲੱਗਦੇ ਨੇ..
ਘਰੇ ਤਾਲੇ ਈ ਲੱਗਦੇ ਨੇ..

ਜਦੋਂ ਵੈਰ ਵੱਡੇ ਹੁੰਦੇ..
ਫ਼ੇਰ ਜੇਲਾਂ ਈ ਹੁੰਦੀਆਂ ਨੇ..
ਨਾ ਛੁੱਟੀਆਂ ਮਿਲਦੀਆਂ ਨੇ..
ਨਾ ਬੇਲਾਂ ਈ ਹੁੰਦੀਆਂ ਨੇ..
ਚੁੱਲ੍ਹੇ ਘਾਹ  ਉੱਗਦੇ ਨੇ..
ਖੂੰਝੇ ਜਾਲੇ ਲੱਗਦੇ ਨੇ..
ਓ ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ ਨੇ..
ਘਰੇ ਤਾਲੇ ਈ ਲੱਗਦੇ ਨੇ.. 

ਘਰੇ ਤਾਲੇ ਈ ਲੱਗਦੇ ਨੇ..
ਜਦੋਂ ਝਾਕੇ ਖੁੱਲ੍ਹਦੇ..
ਘਰੇ ਤਾਲੇ ਈ ਲੱਗਦੇ ਨੇ..

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Lock Song Lyrics | Sidhu Moose Wala – Full Punjabi Lyrics and Video by Punjabi. Read the full Punjabi song lyrics and dive into the meaning behind this hit track. Perfect for fans of Punjabi music and Punjabi soulful songs!

Related Posts

Jatt Da Muqabala Lyrics – Sidhu Moose Wala | Pbx 1

Oh Jatt Da Muqabla
Oh Oh Oh Oh Jatt Da Muqabla
Snappy!

Oh Jatt Da Muqabla
Dass Mainu Kithe Ae Ni
Jatt Da Muqabla
Dass Mainu Kithe Ae Ni

Jatt Da Muqabla
Dass…

Selfmade Lyrics – Sidhu Moose Wala | Pbx 1

Byg byrd on the beat…
I remember the bad days
i remember being down
but we up now
I mean sometimes you’re not even
given a chance
sometimes you just gotta take…

Leave a Reply

Your email address will not be published. Required fields are marked *