Hasse Vande Lyrics – AMMY VIRK | Mani Longia | Star Boy X | New Punjabi Songs 2025

ਨੀ ਮਿੱਤਰਾਂ ਨੇ ਹਾਸੇ ਵੰਡੇ, ਵੈਰ ਨਹੀਂ ਕਮਾਏ ਬੁੱਲੇ ਲੁੱਟਣ ਲਈ ਯਾਰ ਜਿੰਦਗੀ ਦੇ ਵਿੱਚ ਆਏ ਓ ਵਨ ਬਾਏ ਵਨ ਪੂਰੇ ਹੋਈ ਜਾਂਦੇ ਨੇ ਜਿਹੜੇ ਗੱਬਰੂ ਨੇ ਰੀਜ ਨਾਲ ਸੁਪਨੇ ਸਜਾਏ

ਯਾਰ ਵੀ ਆ, ਚਿੱਲ ਵੀ ਆ ਨਾਰ ਵੱਲੋਂ ਢਿੱਲ ਵੀ ਆ ਤੀਜੇ ਦਿਨ ਹਿੱਲ ਵੀ ਆ ਖੁੱਲੇ ਬਣੇ ਮਿਲ ਵੀ ਆ

ਹੱਦੋਂ ਸੋਹਣਾ ਦਿਲ ਵੀ ਆ, ਕੱਢੇ ਬੜੇ ਕਿੱਲ ਠੋਕ ਲੀੜੇ ਲੱਤੇ ਪਏ

ਕੰਮ ਵਾਲਾ ਪਾ ਯਾਰੋ, ਟਾਪ ਰੱਖਿਓ ਹੋਰ ਰੱਖੋ ਜੋ ਵੀ ਦਿਲ ਚ ਨਾ ਪਾਪ ਰੱਖਿਓ ਭਾਵੇਂ ਜਿੰਨਾ ਮਰਜੀ ਯਾਰੀਆਂ ਕਮਾਇਓ ਪਰ ਯਾਰ ਰੈਂਕ ਵਨ ਉੱਤੇ ਬਾਪ ਰੱਖਿਓ

ਡੋਲਣ ਨਾ ਦਿੱਤਾ ਓਏ ਜਮੀਰ ਕਦੇ ਵੀ ਬਿਨਾਂ ਲੜੇ ਬਦਲੇ ਨਾ ਤਕਦੀਰ ਕਦੇ ਵੀ ਉੰਜ ਤਾਂ ਨੇਚਰ ਦਾ ਕੂਲ ਪੂਰਾ ਜੱਟ ਨੇੜੇ ਲੱਗਣ ਨਾ ਦਿੰਦਾ ਬੰਦਾ ਲੀਰ ਕਦੇ ਵੀ

ਛੱਟੇ ਮਾਰ ਕਿਸੇ ਦੇ, ਫੇਮ ਨਹੀਂ ਪਾਈ ਕਦੇ ਵੀ ਗਰੀਬ ਉੱਤੇ ਗੇਮ ਨਹੀਂ ਪਾਈ ਅੱਖਿਆ ਫਰੋਲੇ ਬੰਦਾ ਧਰਤ ਤੱਕ ਚੰਗਿਆਂ ਨੂੰ ਵੱਧੇ ਮਾੜਿਆਂ ਨੂੰ ਹੁੰਦੀ ਬੈ

ਜਿਹੜੇ ਤਿੰਨ ਚਾਰ ਨਾਲ, ਪੱਕੇ ਨਾਲ ਰਹਿਣਗੇ ਓਏ ਬੱਸ ਐਦਾਂ ਹੀ ਚੱਲਦੇ, ਕੱਬੀ ਚਾਲ ਰਹਿਣਗੇ ਘਾਟੇ ਨਫੇ ਬਣਿਆ ਤੇ ਆਉਣੇ ਵੀ ਆ ਪੱਕਾ ਸਦਾ ਚੜ੍ਹਦੀ ਕਲਾ ‘ਚ ਸਾਡੇ ਹਾਲ ਰਹਿਣਗੇ

ਹੱਥ ਜੋੜਿਆਂ ਨਾ ਗੱਲ ਬਣੇ, ਤੱਕ ਪਾਉਣੀ ਪੈਂਦੀ ਜਿੱਥੇ ਸੋਚ ਵੀ ਨਾ ਜਾਵੇ, ਉੱਥੇ ਤੱਕ ਪਾਉਣੀ ਪੈਂਦੀ ਇਥੇ ਗੇਮ ਗੂਮ ਮਿੱਤਰਾ, ਓਏ ਸੌਖੀ ਜਿਹੀ ਨਾ ਪਵੇ ਮੈਂ ਕਿਹਾ ਸਾਰੀ ਸਾਰੀ ਰਾਤ ਜਾਗ ਥੱਕ ਪਾਉਣੀ ਪੈਂਦੀ

100 ਤੇ ਗੱਡੀ ਕਹਿੰਦੀ ਤੌਰ ਲਾ ਵੇ ਮੈਨੂੰ ਗੀਅਰ ਇੱਕ ਅੱਧਾ ਹੈਗਾ ਜੇ ਤੂੰ ਹੋਰ ਲਾ ਦੇ ਮੈਨੂੰ ਲੋੜ ਨਾਲੋਂ ਵੱਧ ਮਨੀ ਮੰਗਦਾ ਕਦੇ ਦਿਨ ਲੰਘੇ ਜਿੰਨੇ ਰੀਜ ਨਾਲ ਹੰਢਾਏ

ਨੀ ਮਿੱਤਰਾਂ ਨੇ ਹਾਸੇ ਵੰਡੇ, ਵੈਰ ਨਹੀਂ ਕਮਾਏ ਬੁੱਲੇ ਲੁੱਟਣ ਲਈ ਯਾਰ ਜਿੰਦਗੀ ਦੇ ਵਿੱਚ ਆਏ ਓ ਵਨ ਬਾਏ ਵਨ ਪੂਰੇ ਹੋਈ ਜਾਂਦੇ ਨੇ ਜਿਹੜੇ ਗੱਬਰੂ ਨੇ ਰੀਜ ਨਾਲ ਸੁਪਨੇ ਸਜਾਏ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Hasse Vande Lyrics – AMMY VIRK | Mani Longia | Star Boy X | New Punjabi Songs 2025 by Ammy Virk. Read the full Punjabi song lyrics and dive into the meaning behind this hit track. Perfect for fans of Punjabi music and Ammy Virk soulful songs!

Ammy Virk

Ammy Virk

Genre: Punjabi Pop, Bhangra, Folk, Romantic, Sad Songs

Albums: Jattizm, Laung Laachi, Background

Credits

Song:
Hasse Vande
Singer:
Ammy Virk
Music:
Starboy X
Lyrics/Composer:
Mani Longia
Label:
White Hill Music