Jaana Lyrics – Angad | Gurlez Akhtar | Kaur Preet | 47 Music

Jaana Lyrics by Angad featuring Gurlez Akhtar is a brand-new Punjabi song with music composed by 47 Music. The lyrics of this song are penned by Kaur Preet, and the music video is officially released under Music Label 47 Music.

ਇਹਨਾਂ ਅਸਲਾ ਅੱਖਾਂ ਨਾਲ਼ ਚੱਕ ਸੋਹਣਿਆ ਵੇ ਪਾਉਂਦੇ ਫਿਰਦੇ ਧੱਕ ਸੋਹਣਿਆ ਹਾਂ ਕੋਈ ਤਾਂ ਵੈੱਲੀ ਝੱਲਾ ਏ ਫਿਰਦੇ ਤੇਰੇ ਉੱਤੇ ਸ਼ੱਕ ਸੋਹਣਿਆ

ਹਾਏ ਆਸੇ ਪਾਸੇ ਬੰਦੇ ਘੁੰਮਦੇ 20 ਤੇਰੇ ਆ ਨਾਲ਼ ਨਾਲ਼ ਜੋ ਰਹਿੰਦੇ ਲੱਗਦੇ ਕੀ ਤੇਰੇ ਆ ਨਾਲ਼ ਨਾਲ਼ ਜੋ ਰਹਿੰਦੇ ਲੱਗਦੇ ਕੀ ਤੇਰੇ

ਹੱਥ ਗਲਮੇ ਨੂੰ ਆਉਣ ਨਹੀਂ ਦਿੰਦੇ ਟੱਟੀਵਾਂ ਕੁੜੇ ਛਾਂ ਨਹੀਂ ਦਿੰਦੇ ਆਪੇ ਹੀ ਮਸਲੇ ਸੰਭ ਲੈਂਦੇ ਨੇ ਗੱਲ ਮੇਰੇ ਤੱਕ ਆਉਣ ਨਹੀਂ ਦਿੰਦੇ

ਬੰਦੇ ਕਿਹੜੇ ਕੁੜੇ ਪਿੱਤਲ ਦੀਏ ਖਾਣਾ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ

ਅੱਜਕਲ ਕੀ ਦੱਸ ਪਤਾ ਕਿਸੇ ਦਾ ਸਵੇਰ ਕਿਸੇ ਨਾਲ਼, ਸ਼ਾਮ ਕਿਸੇ ਨਾਲ਼ ਵੇ ਦਿਨੇ ਕਿੱਥੇ ਦੱਸ ਗ਼ਾਇਬ ਨੇ ਹੁੰਦੇ ਜਿਹੜੇ ਅਠਣੇ ਪਾਉਂਦੇ ਜਾਮ ਤੇਰੇ ਨਾਲ਼

ਓ ਦਿਨੇ ਓ ਪਰਚੇ ਭੁਗਤਾਉਂਦੇ ਨੇ ਸਿਰ ਲਾਏ ਜੋ ਮੇਰੇ ਕਰਕੇ ਪਹਿਲਿਆਂ ਤੋਂ ਨੇ ਨਾਲ਼ ਰਕਾਣੇ ਛੱਡ ਹੀ ਹੋਣੇ ਤੇਰੇ ਕਰਕੇ ਛੱਡ ਹੀ ਹੋਣੇ ਤੇਰੇ ਕਰਕੇ

ਚਾਹੇ ਘਰ ਨੇ ਛੋਟੇ ਪੱਕੀਆਂ ਕੁੜੇ ਜ਼ਬਾਨਾਂ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ

ਹੱਸ ਕੇ ਥੋਡੀ ਜਿਹੀ ਕਰਿਆ ਕਰ ਵੇ ਨਾ ਗੱਲ ਗੱਲ ਉੱਤੇ ਲੜਿਆ ਕਰ ਵੇ ਪਿਆਰ ਕਿੰਨਾ ਦਿਲ ਵਿੱਚ ਤੇਰੇ ਲਈ ਕਦੇ ਤਾਂ ਅੱਖ ਚੋਂ ਪੜਿਆ ਕਰ ਵੇ

ਕਰਤੀ ਦੱਸ ਕਿਉਂ ਵੋਰੀ ਰਕਾਣੇ ਅੱਖ ਰਹਿੰਦੀਆਂ ਖੜੀ ਰਕਾਣੇ ਲਾਕੇ ਯਾਰੀ ਛੋਬਰ ਦੇ ਨਾਲ਼ ਫਿਰਦੀ ਕਿਉਂ ਦੱਸ ਡਰੀ ਰਕਾਣੇ

ਖੁੱਲ੍ਹਾ ਟਾਈਮ ਦੇਯੂੰ ਸਾਹਿਬ ਲਾਉਂਦੇ ਕੋਈ ਬਨਾਣਾ ਨਹੀਂ ਜ਼ਿਰਿਆਂਲੇ ਦੇ ਨਾਲ਼ ਪੱਕਾ ਕੁੜੇ ਯਾਰਾ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ ਆ ਨਾਲ਼ ਨਾਲ਼ ਜੋ ਰਹਿੰਦੇ ਜੱਟ ਦੀਆਂ ਜਾਣਾਂ ਨਹੀਂ

FAQs About Jaana Song Q. Who is the singer of the song Jaana? A. The song Jaana is sung by Angad and Gurlez Akhtar.

Q. Who wrote the lyrics of Jaana? A. Kaur Preet has penned the lyrics for this track.

Q. Who composed the music for Jaana? A. 47 Music composed the music for this song.

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Jaana Lyrics – Angad | Gurlez Akhtar | Kaur Preet | 47 Music by Angad. Read the full Punjabi song lyrics and dive into the meaning behind this hit track. Perfect for fans of Punjabi music and Angad soulful songs!

Angad

Angad

Genre: Punjabi Pop

Albums: N/A

Credits

Song:
Jaana
Singer:
Angad, Gurlez Akhtar
Music:
Street Boy
Lyrics/Composer:
Saheb
Label:
47 Music