Lahore Lyrics – Gulab Sidhu | New Punjabi Song

ਸੁਰਾਹੀ ਜਿੱਧੀ ਢੌਣ ਤੇਰੀ ਅੱਖ ਜਾਣੀ ਚੋਰ ਜਿਹੀ ਨੀ ਮੈਂ ਚੰਦਨ ਦਾ ਤਾਂਬਾ ਤੇ ਤੂੰ ਡਾਲੀ ਗੁਲਮੋਹਰ ਜਿਹੀ

ਮੇਰੀ ਡਾਂਗ ਜਿੰਨੀ ਮਾਰ ਤੇਰੇ ਲੱਕ-ਕੋਹਣੀ ਮੋੜਦੀ ਮੇਰੀ ਤੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ

ਨੀ ਤੂੰ ਬਾਰਸ਼ਾਂ ਦੀ ਹੀਰ ਮੈਂ ਸਮਿਆਂ ਦੇ ਜਿਉਂ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਨੀ ਤੂੰ ਬਾਰਸ਼ਾਂ ਦੀ ਹੀਰ

ਐਨਾ ਪਿਆਰ ਤੇਰਾ ਮੇਰਾ ਹਾਏ ਨੀ ਅੱਜ ਦੀ ਤਾਰੀਖ਼ ‘ਚ ਜਿੰਨਾ ਰਾਣੀ ਜਿੰਦਾਂ ਦਾ ਸੀ ਹਾਏ ਨੀ ਰਾਜੇ ਰਣਜੀਤ ‘ਚ

ਓਹੀ ਤੇਰੇ ਨਾਲ ਸਾਂਝ ਜਿਹੜੀ ਚੰਦ ਤੇ ਚਕੋਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ

ਨੀ ਤੂੰ ਬਾਰਸ਼ਾਂ ਦੀ ਹੀਰ ਮੈਂ ਸਮਿਆਂ ਦੇ ਜਿਉਂ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਨੀ ਤੂੰ ਬਾਰਸ਼ਾਂ ਦੀ ਹੀਰ

ਮੇਰਾ ਤੇਰਾ ਮੇਲ ਜਿਵੇਂ ਖੁਸ਼ੀਆਂ ਨਾਲ ਖੇਡ ਦਾ ਨੂਰ ਜਹਾਂ ਨਾਲੋਂ ਜ਼ਿਆਦਾ ਨੂਰ ਤੇਰੇ ਚਿਹਰੇ ਦਾ

ਤੇਰੀ ਤੋਰ ‘ਚੋਂ ਝਲਕ ਪੈਂਦੀ ਹਿਰਨਾਂ ਦੀ ਦੌੜ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ

ਨੀ ਤੂੰ ਬਾਰਸ਼ਾਂ ਦੀ ਹੀਰ ਮੈਂ ਸਮਿਆਂ ਦੇ ਜਿਉਂ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਨੀ ਤੂੰ ਬਾਰਸ਼ਾਂ ਦੀ ਹੀਰ

ਟਿੱਟਰਾਂ ਦੇ ਖੰਭਾਂ ਜਿਹੇ ਪਾਵੇਂ ਜਦੋਂ ਸੂਟ ਨੀ ਪੜ੍ਹਾਈਆਂ ਦੇ ਸ਼ੌਕੀਨ ਤੈਨੂੰ ਬਣਾਇਆ ਰੰਗਰੂਟ ਨੀ

ਤਾਂ ਹੀ ਤੇਰੇ ਤੇ ਕਲਮ ਲਿਖੇ ਜੰਗ ਢਿੱਲੋਂ ਭੋਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ

ਨੀ ਤੂੰ ਬਾਰਸ਼ਾਂ ਦੀ ਹੀਰ ਮੈਂ ਸਮਿਆਂ ਦੇ ਜਿਉਂ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Lahore Lyrics – Gulab Sidhu | New Punjabi Song by Gulab Sidhu. Read the full Punjabi song lyrics and dive into the meaning behind this hit track. Perfect for fans of Punjabi music and Gulab Sidhu soulful songs!

Gulab Sidhu

Gulab Sidhu

Genre: N/A

Albums: N/A

Credits

Song:
Lahore
Singer:
Gulab Sidhu
Music:
Diamond
Lyrics/Composer:
Jung Dhillon
Label:
Gulab Sidhu Music