Gangsta Bolliyan Lyrics – Khan Bhaini | New Punjabi Song 2025 | Sycostyle Music

ਹੋ, ਗੱਡੀ ਜੱਟ ਦੀ ਬੋਲੀਆਂ ਪਾਵੇ ਨੀ ਜਦੋਂ ਪਿੰਡੋ ਕੁੜੀ ਚੰਡੀਗੜ੍ਹ ਆਵੇ ਨੀ ਜਦੋਂ ਪਿੰਡੋ ਕੁੜੀ ਚੰਡੀਗੜ੍ਹ ਆਵੇ ਨੀ ਜਦੋਂ ਪਿੰਡੋ ਕੁੜੀ ਚੰਡੀਗੜ੍ਹ ਆਵੇ ਨੀ

ਹੋ, ਗੱਡੀ ਜੱਟ ਦੀ ਬੋਲੀਆਂ ਪਾਵੇ ਨੀ ਜਦੋਂ ਪਿੰਡੋ ਚੰਡੀਗੜ੍ਹ ਵੱਲ ਆਵੇ ਨੀ ਸੀਧੀ ਫਾਇਰ ਵਾਂਗੂ ਵੱਜੇ ਜਾ ਕੇ ਹਿੱਥ ਤੇ ਸੀਧੀ ਹਿੱਥ ਉੱਤੇ ਫਾਇਰ ਵਾਂਗੂ ਵੱਜੇ

ਜਦੋਂ ਹਿੱਥ ਮੁੰਡਾ ਲਾਵੇ ਬਲਿਏ ਹੋ, ਪੈਰ ਮੱਲੋ ਮੱਲੀ ਰੇਸ ਉੱਤੇ ਜਾਵੇ ਜਦੋਂ ਭੈਣੀ ਆਲਾ ਗਾਵੇ ਬਲਿਏ

ਹੋ, ਪੈਰ ਮੱਲੋ ਮੱਲੀ ਰੇਸ ਉੱਤੇ ਜਾਵੇ ਜਦੋਂ ਭੈਣੀ ਆਲਾ ਗਾਵੇ ਬਲਿਏ ਹੋ, ਪੈਰ ਮੱਲੋ ਮੱਲੀ ਰੇਸ ਉੱਤੇ ਜਾਵੇ ਜਦੋਂ ਭੈਣੀ ਆਲਾ ਗਾਵੇ ਬਲਿਏ

ਹੋ, ਘੱਟੋ ਦਰਦੀ ਤਕਾਣੇ ਦਿਲ ਧਰ ਨੀ ਹੋ, ਮੇਰਾ ਰੱਬ ਨੂੰ ਫਿਕਰ ਤੂੰ ਨਾ ਕਰ ਨੀ ਹੋ, ਬੈਠ ਜਾਂਦੇ ਆ ਸ਼ਿਕਾਰੀ ਕੁੜੀਏ ਘਰ ਜਦੋਂ ਨਿਕਲੇ ਸ਼ਿਕਾਰ ਤੇ ਕੁੜੀਏ

ਹੋ, ਨੀ ਉੱਡਣ ਦੇ ਫੁਲਕਾਰੀ ਬਾਕੀ ਛੱਡ ਯਾਰ ਤੇ ਕੁੜੀਏ ਹੋ, ਨੀ ਉੱਡਣ ਦੇ ਫੁਲਕਾਰੀ ਬਾਕੀ ਛੱਡ ਯਾਰ ਤੇ ਕੁੜੀਏ

ਹੋ, ਖਾਂਗਦੀ ਖਾਂਗਦੀ ਖਾਂਗਦੀ ਨਾ ਸੰਗਦੀ ਹੋ, ਖਾਂਗਦੀ ਖਾਂਗਦੀ ਖਾਂਗਦੀ ਮਿੱਤਰਾਂ ਦੀ ਲਾਈਫ ਗੋਰੀਏ ਨੀ ਤਲਵਾਰਾਂ ਦੀ ਨੌਕ ਦੀ ਲੰਘਦੀ

ਭਰੋਸਾ ਨਹੀਂ ਇੱਕ ਮਿੰਟ ਦਾ ਭਰੋਸਾ ਨਹੀਂ ਇੱਕ ਮਿੰਟ ਦਾ ਤੂੰ ਲਾਈਫਟਾਈਮ ਦਾ ਪਰਾਮਿਸ ਮੰਗਦੀ ਤੂੰ ਭਾਲਦੀ ਰੋਮਾਂਸ ਬਲਿਏ

ਨੋ ਚੇਜ਼ ਬਲਿਏ ਨੀ ਮੈ ਕਰਦਾ ਤਿਆਰੀ ਫਿਰਾਂ ਜੰਗੀ ਤੂੰ ਭਾਲਦੀ ਰੋਮਾਂਸ ਬਲਿਏ

ਕਰਦਾ ਤਿਆਰੀ ਫਿਰਾਂ ਜੰਗੀ ਤੂੰ ਭਾਲਦੀ ਰੋਮਾਂਸ ਬਲਿਏ

ਹੋ, ਛੋਟੇ ਕਰਤੇ ਲੰਬੇ ਸੀ ਜਿਹੜੇ ਰਸਤੇ ਸ਼ਾਰਟਕਟ ਨਹੀਂ ਰੱਖਣੇ ਪਰ ਬਰਤੇ ਹੋ, ਵਾਂਗ ਗੀਤਾਂ ਦੇ ਮੁਕੱਦਰ ਮੈ ਭਰਦੇ ਨਾ ਖਾਲੀ ਕੋਈ ਸਥਾਨ ਛੱਡੇਆ

ਹੋ, ਓਹਦੇ ਛੱਡਾਂਗੇ ਮੈਦਾਨ ਬिल्लो ਰਾਣੀਏ ਨੀ ਜਿਹੜੇ ਜਹਾਨ ਛੱਡੇਆ ਹੋ, ਓਹਦੇ ਛੱਡਾਂਗੇ ਮੈਦਾਨ ਬिल्लो ਰਾਣੀਏ ਨੀ ਜਿਹੜੇ ਜਹਾਨ ਛੱਡੇਆ

ਜੱਟ ਦਾ ਨੰਬਰ ਤੇ ਜੱਟ ਦੋਹਣੀ ਸੌਖੇ ਮਿਲਦੇ ਨਾ ਹੋਵੇ ਮੂਡ ‘ਚ ਰਾਹ ਜਾਂਦਾ ਨੂੰ ਮਿਲ ਜਾ ਗਲ ਲਾ ਕੇ ਮਿਲਦੇ ਨੇੜੇ ਜਿਹੜੇ ਦੂਰ ਕਰੇ ਨਾ ਨਜ਼ਰਾਂ ਤੋਂ ਬੰਦੇ ਫੁਕਰੇ ਤੋਂ ਬੈਠੀਦਾ 2 ਕੋ ਪਿੱਠ ਪਾ ਕੇ

ਚੰਗੀ ਤਰਾਂ ਜਾਣ’ਣਾ ਤਾਂ ਮਿਲ ਪਿੰਡ ਆਕੇ ਪੁੱਛਦੇ ਆ ਲੋਕੀ ਮੁੰਡਾ ਲਿਖਦਾ ਕੀ ਖਾ ਕੇ ਬੋਲਦੇ ਨੀ ਪਹਿਲਾ ਪਾਣੀ ਲੰਘ ਜੇ ਜੇ ਸਿਰ ਤੋਂ ਹਿੱਥਾਂ ਉੱਤੇ ਬੈਠਣੇ ਆ ਰੱਖਣੇ ਵੈਰੀ ਘਾਕੇ

ਗੁੱਡੀ ਸਿਰੇ ਛੱਡੀ, ਸਿਰ ਚੜ੍ਹਿਆ ਨੀ ਫੇਮ ਗਾਣੇ ਭਾਵੇਂ ਘੱਟ ਲਿਖੇ ਪਰ ਲਿਖਦਾ ਨਹੀਂ ਸੇਮ ਆਜੂ ਆਜੂ ਚੰਗੇ ਦਿਨ, ਇਹ ਵੀ ਦਿਨ ਮਾੜੇ ਦਿਨਾਂ ਦੀ ਤਾਹੀਂ ਕਦੇ ਕੀਤਾ ਨਹੀਂ ਗਰੀਬੀ ਨੂੰ ਬਲੇਮ

ਭੈਣੀ ਗੇਮ ਜਿਹੜੇ ਫਿਰਦੇ ਬਣਾਈ ਇਹਥੇ ਹੁੱਡ ਨੀ ਵਾਂਗ ਤਿੱਤਰਾਂ ਦੇ ਵਾਧਣੇ ਆ ਖੂਡ ਨੀ ਹੋ, ਜਿਹੜੇ ਫਿਰਦੇ ਬਣਾਈ ਇਹਥੇ ਹੁੱਡ ਨੀ ਵਾਂਗ ਤਿੱਤਰਾਂ ਦੇ ਵਾਧਣੇ ਆ ਖੂਡ ਨੀ

ਹੋ, ਜਿਹੜੇ ਕੱਲ ਦੇ ਜਵਾਕ ਰਹੇ ਉੱਡ ਨੀ ਹੋ, ਕੱਲ ਦੇ ਜਵਾਕ ਰਹੇ ਉੱਡ ਜੇ ਨਾ ਧਰਤੀ ਤੇ ਲਾਏ ਤਾਂ ਕਹੀਂ

ਹੋ, ਇਹਥੇ ਆਉਣਗੇ ਰੱਖਣੇ ਦੇਖੀ ਮੁੱਡ ਜੇ ਨਾ ਪੈਰਾਂ ‘ਚ ਬਿਠਾਏ ਤਾਂ ਕਹੀਂ ਚੇਤੀ ਆਉਣਗੇ ਰੱਖਣੇ ਦੇਖੀ ਮੁੱਡ ਜੇ ਨਾ ਪੈਰਾਂ ‘ਚ ਬਿਠਾਏ ਤਾਂ ਕਹੀਂ

ਹੋ, ਇਹਥੇ ਆਉਣਗੇ ਰੱਖਣੇ ਦੇਖੀ ਮੁੱਡ ਜੇ ਨਾ ਪੈਰਾਂ ‘ਚ ਬਿਠਾਏ ਤਾਂ ਕਹੀਂ…

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Gangsta Bolliyan Lyrics – Khan Bhaini | New Punjabi Song 2025 | Sycostyle Music by Khan Bhaini. Read the full Punjabi song lyrics and dive into the meaning behind this hit track. Perfect for fans of Punjabi music and Khan Bhaini soulful songs!

Khan Bhaini

Khan Bhaini

Genre: Punjabi Pop

Albums: Bille Bille Naina Waliye, Proud to Be Desi, Gaddi Pichhe Naa, Nakhre vs Guns, Reply to Billi Akh, Churi, Churi 2, 2 Cheene, Delhi

Credits

Song:
Gangsta Bolliyan
Singer:
Khan Bhaini
Music:
Sycostyle
Lyrics/Composer:
Khan Bhaini
Label:
Sycostyle Music