Malwa Flow Lyrics – Khan Bhaini | Guri Nimana | Latest Punjabi Song 2025
ਨੋ ਕਾਰਾਂ ਨੋ ਨਾਰਾਂ ਮੈਟਰ ਨਾ ਕਰਨੇ ਏਨਾ ਤੋਂ ਨੀ ਮੈਂ ਬਾਹਰ ਆ ਉੱਡਦੀਆਂ ਡਾਰਾਂ, ਮਿੰਟ ਚ ਮੈਂ ਉਤਾਰਾ ਧਰਤੀ ਤੇ ਸਿੰਨ ਕੇ ਨਿਸ਼ਾਨਾ ਜਦੋ ਮਾਰਾ
ਨੀ ਮੈਂ ਬੱਲੀਏ ਯਾਰਾਂ ਦਾ ਯਾਰ ਆ ਫ਼ਕ਼ਰਾਂ ਨੇ ਰੱਬ ਨਾਲ ਜੋੜੀਆਂ ਤਾਰਾਂ ਅਸਲੇ ਦੀ ਲੋੜ ਨੀ, ਮੈਂ ਅੱਖ ਨਾਲ ਸਾਰਾ ਰਖਣਾ ਜਰੂਰ ਪੈਂਦਾ, ਲੋਕੀ ਕਹਿੰਦੇ ਖਾ ਆ
ਇੱਕ ਭੈਣੀ ਪਿੰਡ ਦਾ ਮੁੰਡਾ ਗਾਵੇ ਗੱਲਾਂ ਹੁੰਦੀਆਂ ਨੇ ਓਹ ਗੂੰਜਦਾ ਬੱਲੀਏ, ਗਾਣੇ ਤੂੰ ਜਿਵੇਂ ਮਿੱਟੀਆਂ ਗੂੰਦੀਆਂ ਨੇ ਤਰਜਾ ਚੋ ਚੜ੍ਹਦੀ ਲੋੜ ਤੇ ਛੋਬਰ ਚੜ੍ਹ ਗਿਆ ਮੁਹਾਂ ਤੇ
ਲੋਕੀ ਦਿਲ ਤੇ ਛੱਡਦੇ ਛਾਪ ਛਾਪ ਓਹ ਛੱਡਦਾ ਰੂਹਾਂ ਤੇ ਲੋਕੀ ਦਿਲ ਤੇ ਛੱਡਦੇ ਛਾਪ ਛਾਪ ਓਹ…
ਹੋ, ਬਹਿ ਕੇ ਖੂ ਤੇ ਗੀਤ ਬਣਾਇਆ ਹਿੱਕ ਲਾ ਲਾ ਜੱਟ ਨੇ ਗਾਇਆ ਹੋ, ਪੈਰਾ ਬਾਪੂ ਤੇ ਇੱਕ ਪਾਇਆ ਰੱਬ ਕਿਆ ਚੀਜ ਬਣਾ ਦਿੱਤੀ
ਜਿੰਨੇ ਜਿੱਤ ਕੇ ਸਾਰੀ ਦੁਨੀਆ ਪੁੱਤ ਦੇ ਗਿਜ਼ੇ ਪਾ ਦਿੱਤੀ ਓਹ, ਜਿੰਨੇ ਈੱਟ ਕੇ ਸਾਰੀ ਦੁਨੀਆ ਪੁੱਤ ਦੇ ਗਿਜ਼ੇ ਪਾ ਦਿੱਤੀ
ਹੋ, ਮੱਤ ਜੱਟ ਦੇ ਸ਼ੁਰੂ ਤੋਂ ਬੇਫਿਕਰੀ ਏ ਲੱਖ ਜਿੰਮੇਵਾਰੀਆਂ ਰੱਖਣੇ ਭਾਵੇਂ ਭਾਰੀਆਂ ਰੱਖਣੇ ਪਰ ਕਰਕੇ, ਕਿਨਾਰੇ ਦੀਆਂ ਬੈਠੇ ਲੋਕ ਜਿੱਥੇ ਲਾਉਣ ਤਾਰੀਆਂ ਰੱਖਣੇ ਪੱਲੇ ਯਾਰੀਆਂ ਰੱਖਣੇ
ਦੁੱਖ ਤੋੜ-ਤੇ, ਬੱਬੇ ਨੇ ਨੱਕ ਮੋੜ-ਤੇ ਰੁਪਈਏ ਦੀ ਤਾਂ ਥੋੜ ਹੀ ਨੀ ਕੋਈ ਵਧੂ ਲੋੜ ਹੀ ਨੀ ਜਿੱਥੇ ਜੱਟ ਦੀਆਂ ਵੱਜਣ ਬਰੇਕਾਂ ਐਸਾ ਜ਼ਿੰਦਗੀ ਚ ਮੋੜ ਹੀ ਨੀ ਕੋਈ
ਓਹ, ਸਾਡੀ ਬੱਲੀਏ, ਸਾਡੇ ਵਰਗਿਆਂ ਨਾਲ ਹੀ ਯਾਰੀ ਪੁੱਗਦੀ ਨੀ, ਜਿਸ ਗੱਲ ਨਾਲ ਨਾ ਸਾਡਾ ਜੁੜ ਜੇ ਨੀ, ਜਿਸ ਗੱਲ ਨਾਲ ਨਾ ਸਾਡਾ ਜੁੜ ਜੇ 100% ਏ ਉੱਡਦੀ
ਨੀ ਫ਼ਿਕਰ ਫੇਲਿਅਰ ਫੁਕਰੇਆਂ ਨੂੰ ਆ ਜੱਟ ਮਾਰਦਾ ਥੁੱਡ ਨੀ ਕੱਲ ਦੀ ਦਾਲ ਬੱਲੀਏ ਅੱਜ ਲਾਈਫ ਆ ਗੁੱਡ ਨੀ ਕੱਲ ਦੀ ਕੱਲ ਬੱਲੀਏ ਅੱਜ ਲਾਈਫ ਆ ਗੁੱਡ ਨੀ
ਓਹ, ਕਰੀਆਂ ਨੇ ਬੜੀਆਂ ਪੂਰੀਆਂ ਜੋ ਧਰੀਆਂ ਰੱਖਣੇ ਸੀ ਮੈਂ ਅੱਡੀਆਂ ਬਹੁਤਾਂ ਨੀ ਮੈਂ ਪੜ੍ਹੀਆਂ ਗੱਲਾਂ ਨੇ ਦੋ ਫੜੀਆਂ ਮੂਹਰੇ ਨੇ ਜੋ ਖੜੀਆਂ ਜੋ ਹੋਰਾਂ ਨਾਲ ਕਰੀਆਂ
ਆਖ਼ਿਰ ਨੂ ਬੱਲੀਏ ਦਿੱਖਦੀਆਂ ਮਾੜੀਆਂ ਕਿਹਾ ਕੇ ਸ਼ਿੰਗਾਰ ਆ ਮਿੱਟੀ ਚ ਪਈਆਂ ਸਾਡੀਆਂ ਮੈਂ ਪੈਸੇ ਪਿੱਛੇ ਦੇਖੀ ਆ ਜ਼ਮੀਰਾਂ ਮਰੀਆਂ ਮੁੰਡਾ ਮਰ ਜਾਂਦਾ, ਕਦੋ ਲਿਖਤਾਂ ਨੇ ਮਾਰਿਆ
ਨੀ ਜੋ ਗਿਰਗਿਟ ਬਦਲੇ ਰੰਗ ਦੁਨੀਆ ਬਦਲੇ ਤੋਰ ਕੁੜੇ ਇੱਥੇ ਜਿਉਂਦਿਆਂ ਤੋਂ ਨੇ ਹੋਰ ਲੋਕ ਮਰੀਆਂ ਤੋਂ ਹੋਰ ਕੁੜੇ
ਹੋ, ਕੀ ਕਿਸਮਤ ਨੇ ਦੇਣਾ ਬੱਲੀਏ ਨੀਤ ਦੇ ਨੰਗੇ ਨੂੰ
ਕਦੋ ਰੇਸਾਂ ਵਿਚ ਨੇ ਭੱਜਦੇ ਘੋੜੇ ਜਾਨ ਜੋ ਜੰਗਾਂ ਨੂੰ ਕਦੋ ਰੇਸਾਂ ਵਿਚ ਨੇ ਭੱਜਦੇ ਘੋੜੇ
ਹੋ, ਪੈਸਾ ਦੇਖ ਨੀ, ਜੱਟ ਨੇ ਯਾਰ ਨੀ ਛੱਡੇ ਹੋ, ਮੁੱਲ ਆਉਂਦਾ ਏ ਮੋੜਣਾ ਯਾਰੀਆਂ ਦਾ ਹੋ, ਕੀਤਾ ਵਾਰ ਨਈਂ, ਅੱਜ ਤਾਈਂ ਮਾੜਿਆਂ ਤੇ ਨੀ, ਮੈਂ ਕਰਾ ਸ਼ਿਕਾਰ!
Get the full Gallan Goll Lyrics by Gulab Sidhu with English and Punjabi text. Enjoy this latest Punjabi song of 2025 with its catchy beats and powerful lyrics. Read now!
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of Malwa Flow Lyrics – Khan Bhaini | Guri Nimana | Latest Punjabi Song 2025 by Khan Bhaini. Read the full Punjabi song lyrics and dive into the meaning behind this hit track. Perfect for fans of Punjabi music and Khan Bhaini soulful songs!

Khan Bhaini
Genre: Punjabi Pop
Albums: Bille Bille Naina Waliye, Proud to Be Desi, Gaddi Pichhe Naa, Nakhre vs Guns, Reply to Billi Akh, Churi, Churi 2, 2 Cheene, Delhi