End Time Lyrics – Lakha Gill | Gulab Sidhu | Jashan Inder | New Punjabi Song 2025

ਸਵਾਦ ਨਾਲ ਜ਼ਿੰਦਗੀ ਜੀਣ ਆਏ ਆ ਲਾ ਲਾ ਲਾ ਬਲਿਏ ਕਰੋਂ ਆਏ ਆ ਸਾਰੀ ਦੁਨੀਆ ਹੀ ਚਾਹੇ ਬੈਰੀ ਬਣਜੇ ਯਾਰਾਂ ਦੀਆਂ ਯਾਰੀਆਂ ਕਮੋਂ ਆਏ ਆ

ਵੇਖ ਕੇ ਮੰਦਰ ਸਾਨੂੰ ਕੂਕ ਮਾਰੂਗੀ ਨਾਮ ਇਹਦਾ ਦਾ ਬਣਾ ਵੱਗੇ ਕੁੜੇ ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਜਦ ਰੱਬ ਨੇ ਓ ਕਰਮਾ ‘ਚ ਲਿਖਿਆ ਕੁੜੇ ਸਫ਼ਰ ਬੱਸਾਂ ਦਾ, ਜਹਾਜ਼ਾਂ ‘ਚ ਕਰਨਾ ਐ ਜੱਟ ਨੇ ਬੇਬੇ ਬਾਪੂ ਲਈ ਓ ਸਵਰਗ ਬਣਾ ਕੇ ਸੋਹਣੀਏ ਧਰਤੀ ‘ਤੇ ਫੇਰ ਮਰਨਾ ਐ ਜੱਟ ਨੇ

ਵੇਖੀ ਬਾਲੀਵੁੱਡ ਤੇਰਾ ਅੱਗੇ ਪਿੱਛੇ ਫਿਰਦਾ ਰਿਕਾਰਡ ਬ੍ਰੇਕ ਕਰ ਦਿੰਦੇ ਯਾਰਾਂ ਨੇ ਇਸ ਲੈਵਲ ਦੀ ਹੋਵੇਗੀ ਚੜ੍ਹਾਈ ਨਖਰੋ ਟੈਟੂ ਬਾਂਹਾਂ ‘ਤੇ ਤੇ ਲੋਗੋ ਬਣਣੇ ਆ ਕਾਰਾਂ ‘ਤੇ

G.O.A.T. ਮੰਨਾਂਗੇ ਤੇਰੇ ਆ ਸਟਾਰ ਜੱਟ ਨੂੰ ਏਹਨੇ ਚਰਚੇ ਕਰਾਵਾਂਗੇ ਕੁੜੇ ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

2-3 ਲੰਡੂ ਜਿਹੇ ਨੀ ਰਲੇ ਹੋਏ ਨੇ ਵਿੱਚ ਰਲੀ ਮੈਨੂੰ ਲੱਗੇ ਏਹ ਇੰਡਸਟਰੀ ਕੁੜੇ ਗੋਲੀ ਮਾਰ ਦੈਂਗੇ, ਜਾਨੋ ਕਹਿੰਦੀ ਛੱਡੀ ਜੇ ਨਾ ਮੂਸੇ ਦੀ ਓ 5911 ਲੈਗਸੀ ਕੁੜੇ

ਉਹਨਾਂ ਨੂੰ ਆ ਇਕੋ ਹੀ ਜਵਾਬ ਮੇਰਾ ਨੀ ਇੰਨੀ ਛੇਤੀ ਵੀ ਨੀ ਅਸੀਂ ਮਰਦੇ ਵੀਰੇ ਜੇ ਕਰਦੇ ਨੇ ਗੱਲ ਉਹ ਆਰ ਪਾਰ ਦੀ ਤੁਪਾਕ ਵਾਂਗ ਅਸੀਂ ਵੀ ਨੀ ਡਰਦੇ ਕੁੜੇ

ਜੇ ਰੈਪਰ ਤੋਂ ਬਣ ਗਏ ਨੀ ਸ਼ੂਟਰ ਅਸੀਂ ਤਾਰੇ ਦਿਨ ‘ਚ ਦਿਖਾਵਾਂਗੇ ਕੁੜੇ ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਓ ਪਰਖ ਕੇ ਵੇਖੀ ਚਾਹੇ ਬਰਾਤ ਕੇ ਨੀ ਭੱਜਦੇ ਨੀ ਬਲਿਏ ਮੈਦਾਨ ਛੱਡਕੇ ਓ ਡੱਬਣਾ ਨੀ ਸਾਲਾ ਕਿਸੇ ਲੈਂਡਲਾਰਡ ਤੋਂ ਕੰਦੇ ਕਹਿੰਦੇ ਆ ਕਹੌਂਦੇ ਆ ਦੇ ਜਾਣੇ ਕੱਢਕੇ

ਮਾਰਾਂਗੇ ਫਰਾਟੇ ਅਸੀਂ ਫੋਰਡ ਵਾਂਗਰਾ ਜਿੰਨੇ ਦਿਨ ਵੀ ਆ ਜੀਉਂਦੇ ਰਹਿਣਾ ਜੱਗ ‘ਤੇ ਮੇਰਾ ਪਿੰਡ ਜੰਦਾ ਜਾ, ਲੇਹੀ ਆਲਾ ਖੇਤ ਨੀ ਕਿੰਨਿਆਂ ਨੂੰ ਓਥੇ ਅਸੀਂ ਜਾਣਾ ਡੱਬਕੇ

ਭੁਤਰੀ ਆ ਫਿਰਦੀ ਲਗੋੜ ਜੇੜੀ ਨੀ ਸੂਈ ਆਲੇ ਨੱਕੇ ਥਾਂ ਲਗਾਵਾਂਗੇ ਕੁੜੇ

ਵੇਖੀ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ

ਸਿਵਿਆਂ ‘ਚ ਜੱਟ ਦੇ ਓ ਮੇਲੇ ਲੱਗਦੇ ਨੀ ਜਦੋਂ ਦੁਨੀਆ ਤੋਂ ਜਾਵਾਂਗੇ ਕੁੜੇ…

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of End Time Lyrics – Lakha Gill | Gulab Sidhu | Jashan Inder | New Punjabi Song 2025 by Lakha Gill. Read the full Punjabi song lyrics and dive into the meaning behind this hit track. Perfect for fans of Punjabi music and Lakha Gill soulful songs!

Lakha Gill

Lakha Gill

Genre: Punjabi Pop

Albums: Banera Hood

Credits

Song:
End Time
Singer:
Lakha Gill & Gulab Sidhu
Music:
Jashan Inder
Lyrics/Composer:
Lakha Gill
Label:
5911 Records