NIHANG Lyrics – Veer Sandhu ft. Devilo | Official Punjabi Song 2025 | Full Lyrics

ਪਾਏ ਨੇ ਸਲਿੰਗ ਬੈਗ ਖਾਲਸੇ ਦਾ ਲੱਗਾ ਟੈਗ ਗੱਡਖਾਨਿਆਂ ਤੇ ਝੂਲਦੇ ਨੇ ਕੇਸਰੀ ਫਲੈਗ ਹੋਸਟਰਾਂ ਵਿੱਚ ਸੰਦ ਖਿਸਿਆਂ ਚ ਰੱਖੇ ਮੈਗ ਉਹ ਖਾਲਸਾ ਜੋ ਮਿੱਤ ਵਿੱਤ ਜੰਗ ਹੁੰਦਾ ਏ ਦੂਜਾ ਚੜਦੀ ਕਲਾ ਦਾ ਨਾ ਨਿਹੰਗ ਹੁੰਦਾ ਗੁੱਡਾ ਚੜਦੀ ਕਲਾ ਦਾ ਨਾ ਨਿਹੰਗ ਹੁੰਦਾ ਏ ਹੋ ਨੀਲੇ ਬਾਣਿਆ ਨਾ ਰੋਬ ਪੈਂਦਾ ਵੱਖਰਾ ਹੋ ਕਈ ਕਹਿੰਦੇ ਭੰਗ ਪੀਣ ਦਾ ਕੀ ਚੱਕਰਾ ਕਈ ਕਹਿੰਦੇ ਝਟਕਾਉਂਦੇ ਕਾਤੋਂ ਬੱਕਰਾ ਥੋੜ ਦਿਲੀਏ ਬਖੇਰੇ ਆਖਦੇ ਆ ਭਾਪ ਜੀ ਹੋ ਪੀ ਕੇ ਸ਼ੀਦੀ ਦੇਗਾਂ ਸਿੰਘ ਕਰਦੇ ਆ ਜਾਪ ਜੀ ਖਾ ਕੇ ਛੱਤਰੀ ਕਾ ਭੋਜਨ ਚੜੇ ਨਾ ਤਾਪ ਜੀ ਪੀ ਕੇ ਸ਼ਹੀਦੀ ਦੇਗਾ ਸਿੰਘ ਕਰਦੇ ਆ ਜਾਪ ਜੀ ਹੋ ਕਾੀ ਛੱਤਰੀ ਕਾ ਭੋਜਦੇ ਚੜੇ ਨਾ ਤਜੀ ਕਦੇ ਬੋੜ ਨਹੀਂ ਅਗਾਉਂਦੇ ਹੁੰਦੇ ਗਮਲੇ ਇਨਾਂ

ਹਿੱਕਾਂ ਤੇ ਚੱਲੇ ਆ ਬੜੇ ਹਮਲੇ ਨਿਹੰਗ ਸਿੰਘਾਂ ਨੂੰ ਕਹਿੰਦੇ ਆ ਲੋਕੀ ਕਮਲੇ ਜਿੱਥੇ ਹਾਰਦਾ ਸੀ ਉੱਥੇ ਸੀ ਇਹਨਾਂ ਨੂੰ ਚਾੜਦਾ ਹੋ ਇਹਨਾਂ ਸਿਰ ਤੇ ਸੀ ਰਾਜਾ ਸਾਡਾ ਛਾਲਾਾਂ ਮਾਰਦਾ ਇਹਨਾਂ ਸਿਰ ਤੇ ਸੀ ਰਾਜਾ ਸਾਡਾ ਛਾਲਾਂ ਮਾਰਦਾ ਇਹਨਾਂ ਸਿਰ ਤੇ ਸੀ ਰਾਜਾ ਸਾਡਾ ਛਾਲਾਂ ਮਾਰਦਾ ਇਹਨਾਂ ਸਿਰ ਤੇ ਸੀ ਰਾਜਾ ਸਾਡਾ ਼ਾਲਾ ਮਾਰਦਾ ਪੰਥ ਚੜ੍ਦੀ ਕਲਾ ਚ ਜਿੰਨਾਂ ਕਰਕੇ ਆ ਹੋ ਕਦੇ ਭੱਜੇ ਨਹੀਂ ਮੈਦਾਨੋਂ ਇਹ ਡਰ ਕੇ ਆ ਹੋ ਇਹ ਉਹ ਆ ਜਿਹੜੇ ਖੜ ਗਏ ਤਾਂ ਖੜ ਗਏ ਆ ਹੋ ਇਹਨਾਂ ਝੁਕਣ ਚੁਕਾਉਣ ਦੇ ਤਾਂ ਪੰਨੇ ਪੜਦੇ ਲੋਰ ਮਹਿਲ ਤੇ ਵੀ ਰਹਿਆ ਇਹ ਤਾਂ ਰੋੜੇ ਮਾਰਦੇ ਲੌਰ ਮਹਿਲ ਤੇ ਵੀ ਰਹਿਆ ਇਹ ਤਾਂ ਰੋੜੇ ਮਾਰਦੇ ਲੌਰ ਮਹਿਲ ਤੇ ਵੀ ਰਹਿਆ ਇਹ ਤਾਂ ਹੋ ਭਾਈ ਜਾਨ ਕਹਿ ਕੇ ਘੋੜਿਆਂ ਨੂੰ ਸੱਦਦੇ ਆ ਪੜ ਪੜ ਗੁਰਬਾਣੀ ਕਿੱਥੇ ਰੱਚਦੇ ਆ ਹੋ ਦੱਸ ਅਹੁਦਿਆਂ ਦੇ ਪਿੱਛੇ ਕਿੱਥੇ ਭੱਜਦੇ ਆ

ਹੋ ਆਏ ਅੜੀ ਤੇ ਲੁੱਟਣ ਵੱਡੇ ਵੱਡੇ ਸ਼ਹਿਰਾਂ ਨੂੰ ਲੈਂਦੇ ਨਵਾਬੀਆਂ ਸਿੰਘਾਂ ਦੇ ਸ਼ੁਹਾਕੇ ਪੈਰਾਂ ਨੂੰ ਲੈਂਦੇ ਨਵਾਬੀਆਂ ਸਿੰਘਾਂ ਦੇ ਜੁਹਾ ਕੇ ਪੈਰਾਂ ਨੂੰ ਤੇ ਸੰਧੂਆ ਜੇ ਆਪਣੇ ਵਰਗੇ ਮੋਡਰਨ ਸਿੱਖਾਂ ਦੀ ਗੱਲ ਕਰੀਏ ਹੋ ਨਾ ਕੋਈ ਨਿੱਤ ਮੇਮੀ ਨਾ ਹੀ ਅਭਿਆਸੀ ਜੀ ਡਰਦਿਆ ਫਿਰ ਆ ਜੇਨਾ ਚ4ਸੀ ਜੀ ਕਹਿੰਦਾ ਮੌਤ ਨੂੰ ਨਾ ਹੁਣ ਕੋਈ ਮਾਸੀ ਸਿੰਘ ਰਹਿ ਗਏ ਬਸ ਗਿਣਤੀ ਦੇ ਕੰਡ ਚਾਰਨੇ ਫਿਰ ਅੱਗ ਲਾ ਕੇ ਪਿਣਿਆ ਮਸੰਦ ਸਾੜਨੇ ਫਿਰ ਅੱਗ ਲਾ ਕੇ ਪਿਣਿਆ ਮਸੰਦ ਸਾੜਨੇ ਫਿਰ ਅੱਗ ਲਾ ਕੇ ਪਿਣਿਆ ਮਸੰਦ ਸਾੜਨੇ ਟੋਡਰ ਮਲਦੀ ਹਵੇਲੀ ਕਿਉਂ ਨ ਸਾਂਭਦੇ ਆਪਾਂ ਇਨੇ ਕਾਤੋਂ ਨਿਗਰਦੇ ਜਾਉਦੇ ਆ ਸਾਨੂੰ ਕਾਤੋਂ ਸਕੇ

ਹੋਗਏ ਢੈਡ ਆਵਦੇ ਆ ਸੇਵਾ ਪੰਥ ਲਈ ਉਹ ਤਾਂ ਵੱਡੀ ਬੜੀ ਕਰਗੇ ਲਈ ਜਗਹਾ ਬਾਦਸ਼ਾਹ ਤੋਂ ਮੋਹਰ ਖੜੀ ਕਰਕੇ ਲਈ ਜਗਹਾ ਬਾ ਬਾਦਸ਼ਾਹ ਤੋਂ ਮੋਰ ਖੜੀ ਕਰਕੇ ਲਈ ਜਗਹਾ ਬਾਦਸ਼ਾਹ ਤੋਂ ਮੋਰ ਕਰ ਸੇਵਾ ਨਾ ਤੇ ਢਾਤਦੀਆਂ ਇਮਾਰਤਾਂ ਤੁਹਾਨੂੰ ਪਤਾ ਕੀਨੇ ਕੀਤੀਆਂ ਸ਼ਰਾਰਤਾਂ ਮੈਂ ਵੀ ਬਹੁਤੀਆਂ ਨਹੀਂੀ ਪਾਉਣੀਆਂ ਬੁਜਾਰਤਾਂ ਸਾਫ ਦੱਸਦਾ ਹਾਂ, ਕੌਣ ਕਿਹੜੀ ਆਸ ਫਿਰਦਾ ਕੋਈ ਇਤਿਹਾਸ ਕਰਨੇ ਨੂੰ ਮਿਥਹਾਸ ਫਿਰਦਾ ਕੋਈ ਇਤਿਹਾਸ ਕਰਨੇ ਨੂੰ ਮਿਥਹਾਸ ਫਿਰਦਾ ਕੋਈ ਇਤਿਹਾਸ ਕਰਨੇ ਨੂੰ ਮਿਥਹਾਸ ਫਿਰਦਾ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of NIHANG Lyrics – Veer Sandhu ft. Devilo | Official Punjabi Song 2025 | Full Lyrics by Veer Sandhu. Read the full Punjabi song lyrics and dive into the meaning behind this hit track. Perfect for fans of Punjabi music and Veer Sandhu soulful songs!

Veer Sandhu

Veer Sandhu

Genre: Punjabi Pop

Albums: Jangju

Credits

Song:
NIHANG
Singer:
VEER SANDHU
Music:
JIND
Lyrics/Composer:
VEER SANDHU
Label:
VEER SANDHU