ਸਾਡੀ ਮਿੱਟੀ ਵੀ ਗੀਤ ਗਾਂਦੀ ਏ, ਜਦੋਂ ਗੱਭਰੂ ਯਾਦ ਕਰਦੇ ਨੇ!
ਸ਼ਬਦਾਂ ਚ ਛੁਪਿਆ ਹੁੰਦਾ ਏ ਪੰਜਾਬੀ ਗੀਤਾਂ ਦਾ ਜਾਦੂ!
ਜਿਹੜੇ ਪੰਜਾਬੀ ਗੀਤ ਦਿਲ 'ਚ ਉਤਰ ਜਾਣ, ਉਹ ਕਦੇ ਭੁੱਲੇ ਨਹੀਂ ਜਾਂਦੇ!
ਸਾਡਾ ਪੰਜਾਬ, ਸਾਡੀ ਆਵਾਜ਼ – ਹਰ ਬੋਲ 'ਚ ਜਿੰਦ ਹੈ!
ਹਰ ਸ਼ਾਇਰੀ ਇੱਕ ਕਹਾਣੀ ਹੁੰਦੀ ਏ – www.gabrupunjabi.com ਤੇ ਪੜ੍ਹੋ!
ਲਫ਼ਜ਼ਾਂ ਨਾਲ ਰਚੀ ਹੋਈ ਵਿਰਾਸਤ – ਗੱਭਰੂ ਪੰਜਾਬੀ ਨਾਲ!
ਲਾਇਨ ਵੀ ਛੁਰੀ ਵਰਗੀ ਹੋ ਸਕਦੀ ਏ – ਜਦ ਉਹ ਪੰਜਾਬੀ ਹੋਵੇ!
ਰੋਮ ਰੋਮ ਵਿਚ ਵੱਸਦਾ ਏ ਪੰਜਾਬ, ਤੇ ਸੰਗੀਤ ਬਣਦਾ ਏ ਧੜਕਣ!