“
- ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.
“
- ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ !
“
- ਕਿਸਮਤ ਵੀ ਉਹਨਾਂ ਦੀ ਬਣਦੀ ਹੈ, ਜੋ ਹਾਲਾਤਾਂ ਨਾਲ ਲੜਕੇ ਖੁਦ ਨੂੰ ਮਜਬੂਤ ਬਣਾਉਂਦੇ ਨੇ! 💥
“
- ਰੱਬ ਦੇ ਘਰੋ ਕੁਝ ਫਰਿਸ਼ਤੇ ਫਰਾਰ ਹੋ ਗਏ ਕੁਝ ਫੜੇ ਗਏ ਤੇ ਕੁਝ ਸਾਡੇ ਯਾਰ ਹੋ ਗਏ
“
- ਸੰਬੰਧ ਰੂਹ ਨਾਲ ਹੋਵੇ, ਤਾਂ..ਮਨ ਕਦੇ ਨੀ ਭਰਦੇ ਹੁੰਦੇ
“
- ਸਵਾਲ ਨੂੰ ਚੰਗੀ ਤਰਾਂ ਸਮਝ ਲੈਣਾ ਹੀ ਅੱਧਾ ਉੱਤਰ ਹੈ..
“
- Accept the situation nd say ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ
“
- ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ
“
- ਮੈ ਅੱਜ ਤੱਕ ਉਹ ਰੰਗ ਲੱਭ ਹੀ ਨਹੀਂ ਸਕਿਆਂ.. ਜੋ ਰੰਗ ਦੁਨੀਆ ਬਾਦਲਦੀ ਆਂ 🙏
“
- ਠੋਕਰਾਂ ਨਾ ਵੱਜਦੀਆਂ ਤਾਂ ਮੈਨੂੰ ਵਹਿਮ ਰਹਿਣਾ ਸੀ ਕਿ ਹਰ ਕੋਈ ਆਪਣਾ ਆ
“
- ਮੇਰੇ ਲਈ ਕੁਦਰਤ ਵਰਗਾ ਅਹਿਸਾਸ ਹੈ ਤੂੰ, ਹੋਰ ਕਿਵੇ ਸਮਝਾਵਾਂ ਕਿੰਨਾ ਖਾਸ ਹੈ ਤੂੰ
“
- ਪਾਣੀ ਵਰਗੇ ਸਾਫ਼ ਜਰੂਰ ਆ ਸੱਜਣਾ .. ਪਰ ਹਰ ਕਿਸੇ ਤੇ ਡੁੱਲ੍ਹਣ ਦੀ ਆਦਤ ਨੀ