“
- ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ
“
- ਕਿੰਨੀ ਭੋਲੀ ਆ, ਉਹ ਕੁੜੀ.. ਜੋ ਨਿੱਤ ਦੁਆਵਾਂ ਚ, ਮੇਰੇ ਵਰਗੇ ਪਾਪੀ ਨੂੰ ਮੰਗਦੀ ਹੈ।
“
- ਨਰਾਜ਼ਗੀ ਖ਼ਤਮ ਨਈਂ ਕਰਦੇ ਅੱਜ ਕੱਲ ਨੇੜਤਾ ਖ਼ਤਮ ਕਰ ਲੈਂਦੇ ਨੇ
“
- ਸ਼ੁਰੂਆਤ ਵੀ ਖੁਦ ਆ, ਤੇ ਅੰਤ ਵੀ ਆਂ ਮੈਂ ਹੈਵਾਨ ਵੀ ਅੰਦਰ ਆ ਮੇਰੇ, ਤੇ ਸੰਤ ਵੀ ਆਂ ਮੈਂ