Pakhe Challde Lyrics – Jass Bajwa | Desi Crew | Punjabi Song
ਹੋ ਪਿੱਠ ਪਿੱਛੇ ਬੋਲਦੇ ਨੀਂ ਮੂੰਹ ਤੇ ਕਰੀਏ ਆਥਣੇ ਜੇ ਬਹਿਕੇ ਗੱਲਾਂ ਖ਼ੂਹ ਤੇ ਕਰੀਏ ਝੋਨਾ ਕਣਕ ਕਪਾਹਾਂ ਪੱਕੇ ਆੜੀ ਬਿੱਲੋ ਰਾਣੀਏ ਜੱਟ ਜ਼ਿਆਦਾ ਖੁਸ਼ ਸਾਉਣੀ ਹਾੜ੍ਹੀ ਬਿੱਲੋ ਰਾਣੀਏ
ਬਹੁਤਾ ਆਉਣ ਜਾਣ ਨਾ ਕਿਤੇ ਵੀ ਰੱਖਿਆ ਥੋੜ੍ਹੇ ਜਿਹੇ ਜ਼ਿੰਮੇਵਾਰੀਆਂ ਦੇ ਘੇਰੇਂ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ
ਮਹਿੰਗੀਆਂ ਮੀਲਾਂ ਨੂੰ ਮਾਤ ਪਾਈ ਹੁੰਦੀ ਆ ਘਰੋਂ ਰੋਟੀ ਜਦੋਂ ਖ਼ੇਤ ਆਈ ਹੁੰਦੀ ਆ
ਮਹਿੰਗੀਆਂ ਮੀਲਾਂ ਨੂੰ ਮਾਤ ਪਾਈ ਹੁੰਦੀ ਆ ਘਰੋਂ ਜਦੋਂ ਰੋਟੀ ਖ਼ੇਤ ਆਈ ਹੁੰਦੀ ਆ ਤਰਦੀ ਆ ਮੱਖਣੀ ਨੀਂ ਦਾਲ ‘ਚ ਬੀਬਾ ਸਾਗ ਦਾ ਨਾ ਤੋੜ ਕੋਈ ਸਿਆਲ ‘ਚ ਬੀਬਾ
ਸਾਨੂੰ ਕਿਹੜਾ ਚੈਟਾਂ ਉੱਤੇ ਬਾਰਾਂ ਵੱਜਦੇ ਉੱਠ ਜਾਂਦੇ ਸਾਰੇ ਮੂੰਹ ਨ੍ਹੇਰੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ
ਨੀਂ ਟਾਵੇਂ ਟਾਵੇਂ ਏ ਸੀ ਪਿੰਡ ਪੱਖੇ ਚੱਲਦੇ ਸੱਥਾਂ ਵਿੱਚ ਸਾਡੇ ਹਾਸੇ ਠੱਠੇ ਚੱਲਦੇ
ਨੀਂ ਟਾਵੇਂ ਟਾਵੇਂ ਏ ਸੀ ਪਿੰਡ ਪੱਖੇ ਚੱਲਦੇ ਸੱਥਾਂ ਵਿੱਚ ਸਾਡੇ ਹਾਸੇ ਠੱਠੇ ਚੱਲਦੇ ਪਿੰਡ ਦੀਆਂ ਜੰਮੀਆਂ ਤਾਂ ਭੈਣਾਂ ਹੁੰਦੀਆਂ ਵਿਹੜੇ ਦੀਆਂ ਰੌਣਕਾਂ ਬਕੈਨਾਂ ਹੁੰਦੀਆਂ
ਪਹਿਲੀ ਤੱਕਣੀ ‘ਚ ਜਿਹੜੇ ਮੋਹ ਲੈਂਦੇ ਆ ਗੌਰ ਨਾਲ ਦੇਖੀ ਓਹੀ ਚਿਹਰੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ
ਛੋਟੀ ਛੋਟੀ ਖ਼ੁਸ਼ੀ ਹੋਵੇ ਫੜ੍ਹ ਲੈਣੇ ਆ ਮੱਝਾਂ ਗਾਈਆਂ ਨਾਲ ਗੱਲਾਂ ਕਰ ਲੈਣੇ ਆ
ਛੋਟੀ ਛੋਟੀ ਖ਼ੁਸ਼ੀ ਹੋਵੇ ਫੜ੍ਹ ਲੈਣੇ ਆ ਮੱਝਾਂ ਗਾਈਆਂ ਨਾਲ ਗੱਲਾਂ ਕਰ ਲੈਣੇ ਆ ਅਸੀਂ ਕਿਹੜਾ ਆਈ ਡੀਆਂ ਚੈੱਕ ਕਰਦੇ ਓਪਰਾ ਵੀ ਆਵੇ ਚਾਹ ਧਰ ਲੈਣੇ ਆ
ਸਾਡੇ ਵਿੱਚੋਂ ਕੱਲਾ ਮਾਵੀ ਚੰਡੀਗੜ੍ਹ ਆ ਬਾਕੀ ਅਸੀਂ ਖੁਸ਼ ਮੌਜੂਖੇੜੇ ਆ ਕੁੜੇ
ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ ਸ਼ਹਿਰਾਂ ਤੋਂ ਆ ਦੂਰ ਅਫ਼ਸੋਸ ਨਾ ਕੋਈ ਖ਼ੁਸ਼ੀ ਦੀ ਆ ਗੱਲ ਰੱਬ ਨੇੜੇਂ ਆ ਕੁੜੇ
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of Pakhe Challde Lyrics – Jass Bajwa | Desi Crew | Punjabi Song by Jass Bajwa. Read the full Punjabi song lyrics and dive into the meaning behind this hit track. Perfect for fans of Punjabi music and Jass Bajwa soulful songs!

Jass Bajwa
Genre: Punjabi Pop, Bhangra, Romantic, Folk, Hip-Hop (Punjabi fusion), Desi Urban
Albums: Chakvi Mandeer, Jatt Sauda, Urban Zimidar, Jatt Nation, Aflatoon