Shadgi | Permish Verma | Laddi Chahal | MixSingh | Punjabi Lyrics | GabruPunjabi.com

MixSingh in the house!

ਯਾਰੋਂ ਗੱਲ ਮੈਂ ਸੁਣਾਵਾਂ
ਜਿਹਦੀ ਹੋਈ ਮੇਰੇ ਨਾਲ
ਫਿਰਾਂ ਤੌਰ ਨਾਲ ਛੱਡਾ
ਕਦੇ ਕੱਢਦਾ ਨਹੀਂ ਗਾਲ

ਓਹੋ ਸੱਚੀ ਸੀਗੀ ਤੰਗ
ਯਾ ਫਿਰ ਚਲਦੀ ਸੀ ਚਾਲ
ਮੈਥੋਂ ਲੱਸੀ ਜਿਹੀ ਕਰਾ ਕੇ
ਫਿਰ ਲੈਕੇ ਗਈ ਸੀ ਨਾਲ ਮੈਨੂੰ

ਹੋ ਮੈਨੂੰ ਛੱਡਗੀ
ਹੋ ਵੀਰੇ ਮੈਨੂੰ ਛੱਡਗੀ
ਹੋ ਪਾਜੀ ਮੈਨੂੰ ਛੱਡਗੀ

ਕਹਿੰਦੀ ਯਾਰਾਂ ਨਾਲ ਹੀ ਰਹਿਣੇ ਹੋ ਜੀ
ਮਹਿਫਿਲਾਂ ‘ਚ ਬਹਿਣੇ ਹੋ ਜੀ
ਮੇਰੇ ਲਈ ਨਾ ਟਾਈਮ
ਤੁਸੀਂ ਕਦੇ ਕੱਢ ਲੈਣੇ ਹੋ ਜੀ

ਐੱਦੀ ਵੀ ਕੀ ਗੱਲ
ਸਾਹ ਨਾ ਉਹਨਾ ਬਿਨਾ ਲੈਣੇ ਹੋ ਜੀ
11 ਵਜੇ ਉਠਦੇ ਤੇ 3 ਵਜੇ ਬਹਿਣੇ ਹੋ ਜੀ

ਹੋ ਮੈਨੂੰ ਕਹਿੰਦੀ ਯਾਰ ਛੱਡ
ਕਰ ਆਰ ਪਾਰ ਛੱਡ
ਓਹਨਾ ਬਿਨਾ ਸਾਰ ਲਾ ਯਾ
ਮੇਰੇ ਨਾਲ ਪਿਆਰ ਛੱਡ

ਹੋ ਬੰਨ ਦਾ ਤਾਣ ਸੀ ਮੇਰਾ ਕਮਲੀ
ਆਪੇ ਬਾਹਾਂ ਬੱਢ ਗਈ

ਹਾਏ ਓ ਮੈਨੂੰ ਛੱਡਗੀ
ਹੋ ਵੀਰੇ ਮੈਨੂੰ ਛੱਡਗੀ
ਹੋ ਪਾਜੀ ਮੈਨੂੰ ਛੱਡਗੀ

ਹੋ ਮੈਂ ਕਿਹਾ ਕਮਲੀਏ ਲੈ
ਦੇਕੇ ਯਾਰ ਹੀ ਨੇ ਬਚਦੇ
ਨੀ ਯਾਰ ਹੀ ਨੇ ਮੱਚਦੇ
ਚਿਰਾਗ ਬਣ ਸੱਚ ਦੇ

ਯਾਰਾਂ ਨੂੰ ਨਾ ਬੋਲਿਏ
ਏਹ ਤਾਣ ਬਾਹਲੇ ਮੈਨੂੰ ਜੱਚਦੇ
ਨੀ ਸੈੱਟ ਹੋਕੇ ਡੀਜੇਆਂ ਤੇ
ਤੇ ਨਾਗ ਬਣ ਨੱਚਦੇ

ਹੋ ਯਾਰ ਮੇਰੇ ਹੀਰੇ
ਮੈਨੂੰ ਹੀਰਾ ਨੇ ਬਥੇਰੀਆਂ
ਯਾਰਾਂ ਨਾਲ ਹੌਂਸਲੇ
ਤੇ ਯਾਰਾਂ ਨਾਲ ਦਿਲੇਰੀਆਂ

ਪਿੱਛੇ ਪਿੱਛੇ ਦਿਲ ਚੱਕੀ
ਫਿਰਾਂ ਬਥੇਰੀਆਂ
ਨੀ ਐਡਾ ਵੀ ਨਹੀਂ ਗੁੱਲਾ
ਕੀ ਗੱਲਾਂ ਸੁਣੀ ਜਾਵਾਂ ਤੇਰੀਆਂ

ਹੋ 100 ਸਿਆਪੇ ਮੁੱਕ ਗਏ ਮਿਤਰੋ
ਉਮਰ ਲੱਗੇ ਜਿਵੇਂ ਵੱਧ ਗਈ

ਹਾਏ ਓ ਮੈਨੂੰ ਛੱਡਗੀ

ਹੋ ਗਿਆ ਨਾਬੇਦਾ ਕਾਪੀ ਯਾਦਾਂ ਵਾਲੀ ਪਾਟੀ
ਹੋ ਦੇਕੇ ਉਹਨੂੰ 150 ਮੈਂ ਉਬੇਰ ‘ਤੇ ਚਾੜ੍ਹਤੀ
ਹੁਣ ਦੇਸੀ ਵਾਲੇ ਟੋਲ ‘ਚੋਂ
ਕੱਢਾਂਗੇ ਉਹਦੀ ਯਾਦ ਵਿੱਚ
5-7 ਬੱਕਰੇ ਵੱਢਾਂਗੇ ਉਹਦੀ ਯਾਦ ਵਿੱਚ

ਹਾਂ
ਹੋ ਹੋ ਨਵੇ ਪਾਸੇ ਯਾਰੋ
ਚਲਦੀ ਏ ਗੱਲ ਬਾਤ ਮੇਰੀ
ਉਹਦੀ ਉਹ ਸਹੇਲੀ ਨਾਲ ਕੱਲ ਮੁਲਾਕਾਤ ਮੇਰੀ

ਹੋ ਮਿੱਠੇ ਮਿੱਠੇ ਸੋਚ ਕਰਦੀ ਏ ਐਕਸਚੇਂਜ
ਜੀ-ਵੈਗਨ ਯਾਰਾਂ ਦੇ ਕੋਲੇ ਉਹਦੇ ਕੋਲੇ ਰੇਂਜ
ਹੋ ਭਾਬੀ ਕਹਿ ਕੇ ਲੱਡੀ ਨੇ ਤਾਣ
ਰਿਸ਼ਤੇਦਾਰੀ ਕੱਢ ਲਈ

ਹਾਏ ਓ ਨਵੀ ਲੱਭ ਲਈ
ਹੋ ਵੀਰੇ ਨਵੀ ਲੱਭ ਲਈ
ਹੋ ਪਾਜੀ ਨਵੀ ਲੱਭ ਲਈ
ਹੋ ਭਾਬੀ ਥੋੜੀ ਲੱਭ ਲਈ

ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਲਿਆਉਂਦਾ ਯਾਮਾਹਾ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ

ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਲਿਆਉਂਦਾ ਘਿਓ
ਭੰਗੜਾ ਤਾਂ ਸਜਦਾ
ਜੇ ਨੱਚੇ ਮੁੰਡੇ ਦਾ ਚਾਚਾ

MixSingh in the house!

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Shadgi | Permish Verma | Laddi Chahal | MixSingh | Punjabi Lyrics | GabruPunjabi.com by Laddi Chahal. Read the full Punjabi song lyrics and dive into the meaning behind this hit track. Perfect for fans of Punjabi music and Laddi Chahal soulful songs!

  • Related Posts

    Shada Lyrics – Parmish Verma | Shada

    Desi Crew, Desi Crew
    Desi Crew, Desi Crew
    Taur naal shada munda
    Taur naal shada
    Taur naal shada rehnda
    Taur naal shada
    Taur naal shada munda
    Taur naal…

    Ohi Munde Lyrics – Parmish Verma | Ohi Munde

    Ho Dekh Rakhiyan G-Wagon’an Te Faint Harley
    Kade Nawe Nawe Aaye Si Mulk Baharle
    Kade Aukhe Saukhe Time Par Mukh Te Smile
    Ohi Firde Sydney Outfit Da Style…

    Leave a Reply

    Your email address will not be published. Required fields are marked *