Assin Munde Aan Punjab De | Parmish Verma | Kanneda 2025 | Punjabi Lyrics

ਚੀਤੇ ਆਲੀ ਚਾਲ ਵੱਖ ਸ਼ੇਰਾਂ ਦੀ ਪਛਾਣ
ਕੰਨ ਕੰਨ ਤੋਂ ਆ ਜਾਨੂ ਜਾਨੇਯੋ ਨਾ ਅੰਜਾਨ
ਪੜ੍ਹੇ ਥੋੜੇ ਸਿੱਖੇ ਜਿਆਦਾ ਸਿੱਧਾ ਸਿੱਧਾ ਏ ਇਰਾਦਾ
ਦੱਸ ਅੱਡਕੇ ਜੀਓਂ ਵਾਲਿਆਂ ਨੂੰ ਡਰ ਕਦਾਂ

ਉਂਝ ਖੇਤੀ ਸੱਭਾ ਧੰਦਾ ਕਮਮ ਸਾਰੇ ਹੀ ਕਰ ਲੈਂਦੇ
ਅਸੀਂ ਅੱਖਾਂ ਦਿਲੇਰੀਆਂ ਸਿਰਹਾਣੇ ਰੱਖ ਪਾਂਦੇ
ਓਹ ਧਰਤੀ ਸ਼ਹੀਦ ਦੀ ਏ ਜਿਥੇ ਜੰਮੇ ਜਾਏ ਮਾਵਾਂ
ਸ਼ੇਰਨੀ ਆ ਜਿਥੋਂ ਜੇਡੇ ਪਿੰਡਾਂ ਤੋਂ ਆਏ

ਅਸੀਂ ਸੁਰਮੇ ਬਲੱਡ ਤੇ ਕਦੇ ਨਾ ਘਬਰਾਏ
ਅਸੀਂ ਪੜ੍ਹੀ ਆ 47 ਆ 84 ਆ ਦੇ ਜਾਏ
ਕਰਾਂ ਜੁਲਮ ਦੀ ਗੱਲ ਅਸੀਂ ਦੇਖੇ ਆ ਬੜਾਏ
ਸੇਕ ਸਮੇ ਦਾ ਸ਼ਰੀਰ ਆ ਉੱਤੇ ਸਿੱਖੇਆ ਬੜਾਏ

ਬੜੇ ਚੱਲੇ ਡੰਗੇ ਹੱਲੇ ਕਦੇ ਝੁੱਕ ਕੇ ਨਾ ਚੱਲੇ
ਬੱਲੇ ਅੱਖਾਂ ਨੇ ਸਾਡੇ ਅਸੀਂ ਵੈਰੀ ਤੋਂ ਨਾ ਹੱਲੇ
ਬਸ ਦੱਬਣਾ ਨਹੀਂ ਸਿੱਖੇ ਦਿਲੋਂ ਸ਼ੇਰ ਮੰਨ ਓ ਤੇਖੇ
ਪੱਕੇ ਹੋਏ ਸਿੱਟ ਸਿੱਟ ਨਿੱਤ ਹੰਜੂ ਏ ਤੇਜਾਬ ਦੇ

ਹੋ ਦੇਖੀ ਈਜ਼ੀ ਨਾ ਤੁਸੀਂ ਲੈਜੀ
ਕੋਈ ਭੁਲੇਖੇ ਚ ਨਾ ਰਹੇਜੀ
ਜੇ ਕੋਇ ਪੁੱਛੇ ਜਾ ਕੇ ਕਹੇਦੀ
ਅਸੀਂ ਮੁੰਡੇ ਆ ਪੰਜਾਬ ਦੇ
ਅਸੀਂ ਮੁੰਡੇ ਆ ਪੰਜਾਬ ਦੇ

ਹੱਕ ਖੋਕੇ ਲੈਣੇ ਆਉਂਦੇ ਸਾਨੂੰ ਤਰਲੇ ਨਾ ਪਾਉਂਦੇ
ਕਮਜ਼ੋਰ ਨਾਲ ਖੱਢੇ ਤੇ ਤੱਗੜੇ ਡਰੋਂਦੇ
ਸਿੱਧੇ ਬੰਦੇ ਸਿੱਧੀ ਗੱਲ ਕਰ ਸਿੱਧਾ ਸਮਝੋਂਦੇ
ਪਿਆਰ ਵੱਡੇ ਦਈਏ ਪਿਆਰ ਵਿਂਗ ਵੰਨ ਕਮੋਂਦੇ

ਛਾਪ ਰਹਿ ਰਹੀ ਦੁਨੀਆ ਦੇ ਤਕ ਛੱਡ ਕੇ ਜਾਵਾਂਗੇ
ਹੱਦ ਟੱਪੂ ਜੇੜਾ ਸਾਲਾ ਜੱਢਾ ਵੱਡ ਕੇ ਜਾਵਾਂਗੇ
ਨਾਂ ਕਢ ਕੇ ਜਾਵਾਂਗੇ ਝੰਡੇ ਗੱਡ ਕੇ ਜਾਵਾਂਗੇ
ਖੌਫ ਲੈਂਡਰਾਂ ਦਾ ਧਰਤੀ ਚ ਦੱਬ ਕੇ ਜਾਵਾਂਗੇ

ਪਿੱਛੇ ਮੁੜਨਾ ਨਹੀਂ ਸਿੱਖੇ ਅੱਗ ਕਾਗਜ਼ ਤੇ ਲਿਖੇ
ਹੌਸਲੇ ਨਾ ਪੜ੍ਹੇ ਜਾਂਦੇ ਪੰਨੇ ਦਿਲ ਦੀ ਕਿਤਾਬ ਦੇ

ਹੋ ਦੇਖੀ ਈਜ਼ੀ ਨਾ ਤੁਸੀਂ ਲੈਜੀ
ਕੋਈ ਭੁਲੇਖੇ ਚ ਨਾ ਰਹੇਜੀ
ਜੇ ਕੋਇ ਪੁੱਛੇ ਜਾ ਕੇ ਕਹੇਦੀ
ਅਸੀਂ ਮੁੰਡੇ ਆ ਪੰਜਾਬ ਦੇ
ਅਸੀਂ ਮੁੰਡੇ ਆ ਪੰਜਾਬ ਦੇ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Assin Munde Aan Punjab De | Parmish Verma | Kanneda 2025 | Punjabi Lyrics by Parmish Verma. Read the full Punjabi song lyrics and dive into the meaning behind this hit track. Perfect for fans of Punjabi music and Parmish Verma soulful songs!

Related Posts

Shada Lyrics – Parmish Verma | Shada

Desi Crew, Desi Crew
Desi Crew, Desi Crew
Taur naal shada munda
Taur naal shada
Taur naal shada rehnda
Taur naal shada
Taur naal shada munda
Taur naal…

Ohi Munde Lyrics – Parmish Verma | Ohi Munde

Ho Dekh Rakhiyan G-Wagon’an Te Faint Harley
Kade Nawe Nawe Aaye Si Mulk Baharle
Kade Aukhe Saukhe Time Par Mukh Te Smile
Ohi Firde Sydney Outfit Da Style…

Leave a Reply

Your email address will not be published. Required fields are marked *