Moon Calling | Neha Kakkar | Gur Sidhu | Punjabi Lyrics

ਤੂੰ ਛੱਡ ਗੋਆ ਦੀਆਂ ਗੱਲਾਂ
ਕੁਬਾ ਦੀ ਟ੍ਰਿਪ ਕਰਾਵਾਂ
ਤੂੰ ਮਾਰ ਬੀਚ ਨੂੰ ਗੋਲੀ
ਆਜਾ ਹਵਾ ‘ਚ ਡਿਨਰ ਕਰਾਵਾਂ

ਜੇ ਤੇਰੇ ਨੱਕ ਤੇ ਡਾਇਮੰਡ ਪਾਵਾਂ ਨੀ
ਦੱਸ ਮੰਨ ਜੇਗੀ ਮੰਨ ਜੇਗੀ
ਤੈਨੂੰ ਚੰਨ ਤੋਂ ਫੋਨ ਕਰਾਵਾਂ
ਨੀ ਦੱਸ ਮੰਨ ਜੇਗੀ ਮੰਨ ਜੇਗੀ
ਤਾਰੇਆਂ ਤੋਂ ਤਾਰੀਫ਼ ਕਰਾਵਾਂ
ਨੀ ਦੱਸ ਮੰਨ ਜੇਗੀ ਮੰਨ ਜੇਗੀ

ਕੋਈ ਬੰਬੇ ਦੀ ਰਾਣੀ ਲਈ
ਵੇ ਦੁਬਈ ਦੇ ਆਫ਼ਰ ਦੇਵੇ
ਕੋਈ ਮੇਰੀ ਫਿੰਗਰ ਦੇ ਲਈ
ਹਾਏ ਰਿੰਗ ਦੀ ਆਰਡਰ ਦੇਵੇ

ਪਰ ਮੈਂ ਕਿਸੇ ਦਾ ਬਣਦੀ
ਸੋਹਣਾ ਮੋਨਾ ਨਾ ਮੋਨਾ ਨਾ
ਜੇ ਮੈਨੂੰ ਬਿਜਲੀ ਮੈਸਜ ਪਾਵੇ
ਮੈਂ ਖੋਲਾਂ ਨਾ ਖੋਲਾਂ ਨਾ
ਜੇ ਮੈਨੂੰ ਸੂਰਜ ਆਪ ਬੁਲਾਵੇ
ਮੈਂ ਬੋਲਾਂ ਨਾ ਬੋਲਾਂ ਨਾ

ਤੂੰ ਗੋਲ ਮੋਲ ਜਿਹੀ ਬਲਬ ਵਾਂਗੂ
ਜਗਮਗ ਜਗਮਗ ਕਰਦੀ
ਓਹੋ ਮੇਰੇ ਫਸਮੇ ਸੂਟ ਸਿਓਂਦਾ ਆ
ਵੇ ਲੁਧਿਆਣੇ ਦਾ ਦਰਜ਼ੀ

ਹਾਏ 80 ਡਿਗਰੀ ਹੂਸਨ ਤੇਰਾ
ਦੇਖ ਕੇ ਗਰਮੀ ਚੜ੍ਹਦੀ
ਓਹ ਨੀਰੀ ਜਵਾਨੀ ਹੌਟ ਰਹਿੰਦੀ
ਕੀ ਗਰਮੀ ਕੀ ਸਰਦੀ

ਜੇ ਤੇਰੀ ਅੱਖ ਚੋਂ ਇਕ ਕਸ਼ ਲਾਵਾਂ
ਜਾਂ ਫੀਮ ਸਮਝ ਕੇ ਖਾਵਾਂ
ਜਾਂ ਤੈਨੂੰ ਬੋਤਲ ਆਖ ਬੁਲਾਵਾਂ
ਨੀ ਫਿਰ ਮੰਨ ਜੇਗੀ ਮੰਨ ਜੇਗੀ

ਤੈਨੂੰ ਚੰਨ ਤੋਂ ਫੋਨ ਕਰਾਵਾਂ
ਨੀ ਦੱਸ ਮੰਨ ਜੇਗੀ ਮੰਨ ਜੇਗੀ
ਤਾਰੇਆਂ ਤੋਂ ਤਾਰੀਫ਼ ਕਰਾਵਾਂ
ਨੀ ਦੱਸ ਮੰਨ ਜੇਗੀ ਮੰਨ ਜੇਗੀ

ਹਾਏ ਸੱਚੀ ਵੇ ਮੁੱਚੀ
ਮੈਨੂੰ ਗੁੱਚੀ ਜਚਦੀ ਬਹਿੜੀ
ਇੱਕ ਨਿਵੀਂ ਇੱਕ ਉੱਚੀ
ਮੈਂ ਗੱਡੀ ਲੈ ਲਈ ਕਾਲੀ

ਓਹ ਕੋਈ ਜਮੇਆ ਨੀ ਮਾਂ ਨੇ
ਜਿਹੜਾ ਨਖਰੇ ਦਾ ਮੈਨੂੰ ਭਰ ਦੂ
ਕੀ ਨਖਰਿਆਂ ਦੀ ਗੱਲ ਕਰਦੀ
ਪੂਰਾ ਲਾਹੌਰ ਤੇਰੇ ਨਾਂ ਕਰ ਦੂ

ਜੇ ਕਲਕੱਤੇ-ਓ ਕੋਕਾ ਲੈ ਆਵੇ
ਸਾਂਪਣੀ ਜਿਹੀ ਹੀਲ ਦੇਵਾਵੇ
ਕਪਤਾਨ ਤੋਂ ਗੀਤ ਲਿਖਾਵੇ
ਹਾਏ ਵੇ ਸੋਹਣਾ ਜਿਹਾ ਸੋਹਣਾ ਜਿਹਾ

ਜੇ ਮੈਨੂੰ ਬਿਜਲੀ ਮੈਸਜ ਪਾਵੇ
ਮੈਂ ਖੋਲਾਂ ਨਾ ਖੋਲਾਂ ਨਾ
ਜੇ ਮੈਨੂੰ ਸੂਰਜ ਆਪ ਬੁਲਾਵੇ
ਮੈਂ ਬੋਲਾਂ ਨਾ ਬੋਲਾਂ ਨਾ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Moon Calling | Neha Kakkar | Gur Sidhu | Punjabi Lyrics by Gur Sidhu. Read the full Punjabi song lyrics and dive into the meaning behind this hit track. Perfect for fans of Punjabi music and Gur Sidhu soulful songs!

Related Posts

Maahi Ve Lyrics – Neha Kakkar | Wajah Tum Ho

Dard bhara dil mein itna ke
Rone ko dil karda
Tere bina bejaan sa ab toh
Hone ko dil karda
Tujhe chaha rab se bhi zyada
Tujhe chaha rab se bhi zyada
Phir…

Teri Aankhon Mein Lyrics – Darshan Raval, Neha Kakkar, Manan Bhardwaj | Teri Aankhon Mein

Lyrics : Teri Aankhon Mein

Kar dena choti moti galtiyon ko maaf,
itna sa bas ehsaan karde – 2
Tu jo hai naraz meri sans na chale
Maanja tu jeena ye asaan…

Leave a Reply

Your email address will not be published. Required fields are marked *