Ki Lagda Lyrics | Neha Kakkar | Jayy Randhawa, Badnaam 2025 | Punjabi Lyrics

ਤੇਨੂੰ ਦੇਖਾ ਪਿਆਰ ਦੇ ਨਾਲ
ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਚਨਕ ਚਨਕ ਵੱਖ ਹੋ ਜਾ ਤੂ ਬੇਸ਼ਕ
ਤੇਰੇ ਕਰਮਾਂ ‘ਚ ਹਨੀ ਮੇਰੇ ਤੂੰ ਹਾਣੀ ਅੱਖ
ਮੇਰੇ ਪਿੱਛੇ ਗੱਡੀ ਵਾਲਿਆਂ ਦੀ ਲਾਈਨ ਲੱਗੀਆਂ
ਤੇਰੇ ਪਿੱਛੇ ਤੁਰ ਕੇ ਮੈਂ ਟੁਡਵੋਣਾ ਕਟੋ ਲੱਕ

ਵੇ ਮੇਰੇ ਮੂੰਹ ਤੋਂ ਨਿਕਲ ਜੂ ਗਾਲ
ਤੂ ਮੇਰਾ ਕੀ ਲਗਦਾ

ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਤੂ ਮੇਰਾ ਕੀ ਲਗਦਾ
ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਨੀ ਤੂ ਮੇਰਾ ਕੀ ਲਗਦਾ ਓਏ

ਹਾਏ ਗੋਰੀ ਚਿੱਟੀ ਦੁੱਧ ਦੀ ਮੈਂ ਝੱਗ ਵਰਗੀ
ਵੇ ਹੱਥ ਨਾ ਜਲਾ ਲੈਈ ਮੈਂ ਅੱਗ ਵਰਗੀ
ਦੇਖ ਨਾ ਲੈਈ ਵੇ ਸਭ ਲੁੱਟੇਆਂ ਜਾਊ
ਮੇਰੀ ਅੱਖ ਆ ਬਨਾਰਸੀ ਤੇ ਥੱਗ ਵਰਗੀ

ਜੇ ਲੈਣੇ ਮੇਰੇ ਖਿਆਲ
ਵੇ ਤੂ ਮੇਰਾ ਕੀ ਲਗਦਾ

ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਤੂ ਮੇਰਾ ਕੀ ਲਗਦਾ
ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਨੀ ਤੂ ਮੇਰਾ ਕੀ ਲਗਦਾ ਓਏ

ਮੈਂ ਤਾਂ ਚੈਨ ਨਾਲ ਸੋਵਾਂ ਤੇਨੂੰ ਝੂਠ ਕਿਉਂ ਬੋਲਾ
ਕੇ ਨੀਂਦਰਾ ਨਹੀਂ ਆਉਂਦੀਆਂ ਵੇ ਤੇਰੇ ਕਾਰਕੇ
ਵੇਹਲੀ ਤੇਰਾ ਯਾਰ ਤਾਂ ਫਰਾਰ ਚਲਦਾ
ਸਖੀਆਂ ਸਟਾਉਂਦੀਆਂ ਨੇ ਤੇਰੇ ਕਾਰਕੇ

ਹਾਏ ਤੇਰੀ ਯਾਰੀ ਸ਼ਤਰੰਜ ਦੀ ਚਾਲ
ਵੇ ਤੂ ਮੇਰਾ ਕੀ ਲਗਦਾ

ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਤੂ ਮੇਰਾ ਕੀ ਲਗਦਾ
ਜੇ ਤੇਨੂੰ ਦੇਖਾ ਪਿਆਰ ਦੇ ਨਾਲ
ਨੀ ਤੂ ਮੇਰਾ ਕੀ ਲਗਦਾ ਓਏ

ਤੇਨੂੰ ਦੇਖ ਚਲਾਂ ਮੇਰੇ ਸਾਹ ਹੀਰੀਏ
ਤੇਰੇ ਪਿੱਛੇ ਆਵਾਂ ਤਾਂ ਹੀਰੀਏ
ਹੋ 7 ਜਨਮਾ ਤੱਕ ਛੱਡਦਾ ਨਹੀਂ
ਮੈਂ ਫੜ ਕੇ ਰੱਖੂ ਤੇਰੀ ਬਾਹ ਹੀਰੀਏ

ਕੁਝ ਕਹਿ ਲਈ ਮੇਰੀ ਨਾ ਵੇ ਅੱਡੇਯਾਂ
ਨਾ ਪਿਓ ਮੈਨੂੰ ਨਾ ਮੇਰੀ ਮਾਂ ਵੇ ਅੱਡੇਯਾਂ
ਜਦੋਂ ਲਿਖਣਾ ਹੀ ਨਹੀਂ ਨਾਲ ਜੀਓਂ
ਕਿਉਂ ਯਾਦ ਰੱਖਾਂ ਮੈਂ ਤੇਰਾ ਨਾਮ ਚੰਦਰਿਆਂ

ਕੀ ਲੈਣਾ ਪੁੱਛ ਮੇਰਾ ਹਾਲ
ਵੇ ਤੂ ਮੇਰਾ ਕੀ ਲਗਦਾ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Ki Lagda Lyrics | Neha Kakkar | Jayy Randhawa, Badnaam 2025 | Punjabi Lyrics by Jayy Randhawa. Read the full Punjabi song lyrics and dive into the meaning behind this hit track. Perfect for fans of Punjabi music and Jayy Randhawa soulful songs!

Related Posts

Maahi Ve Lyrics – Neha Kakkar | Wajah Tum Ho

Dard bhara dil mein itna ke
Rone ko dil karda
Tere bina bejaan sa ab toh
Hone ko dil karda
Tujhe chaha rab se bhi zyada
Tujhe chaha rab se bhi zyada
Phir…

Teri Aankhon Mein Lyrics – Darshan Raval, Neha Kakkar, Manan Bhardwaj | Teri Aankhon Mein

Lyrics : Teri Aankhon Mein

Kar dena choti moti galtiyon ko maaf,
itna sa bas ehsaan karde – 2
Tu jo hai naraz meri sans na chale
Maanja tu jeena ye asaan…

Leave a Reply

Your email address will not be published. Required fields are marked *