Tell Me | Karan Aujla | Punjabi Lyrics

ਤੈਨੂੰ ਸੂਟ ਮੈਂ ਲਾਹੌਰ ਤੋਂ ਲੈ ਆਇਆ
ਜੇ ਪਾ ਲਏਂਗੀ ਤਾਂ ਦੱਸ ਦੇਣੀ
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ
ਜੇ ਨਾ ਲਏਂਗੀ ਤਾਂ ਦੱਸ ਦੇਣੀ

ਹਾਲੇ ਤੱਕ ਦਿਲ ਕਿਸੇ ਨਾ ਨੀ ਲਾਇਆ
ਜੇ ਲਾ ਲਏਂਗੀ ਤਾਂ ਦੱਸ ਦੇਣੀ
ਅਸੀਂ ਕਰ ਦਿੱਤਾ ਦਿਲੋਂ ਗੋਰੀਏ
ਜੇ ਚਾਹ ਲਏਂਗੀ ਤਾਂ ਦੱਸ ਦੇਣੀ

ਤੇਰੇ ਬੁੱਲਾਂ ਕੋਲੋਂ ਪੁੱਛ ਇਹ ਸਵਾਲ
ਤੇਰੇ ਨਾਲ ਤੇਰਾ ਯਾਰ ਖੜਾ ਜਚਦਾ ਕਿ ਨਹੀਂ ਦੱਸ
ਤੇਰੇ ਕੰਨਾਂ ਨਾਲ ਸੁਣ ਇਹ ਜਵਾਬ
ਸਾਡੇ ਨਾਮ ਤੋਂ ਜਹਾਨ ਸਾਰਾ ਮਚਦਾ ਕਿ ਨਹੀਂ ਦੱਸ

ਮੈਨੂੰ ਰੱਖ ਲਾ ਤੂੰ ਨਾਲ ਜਿਵੇਂ ਰੱਖਦੀ ਰੁਮਾਲ
ਆ ਮੈਂ ਬਣ ਜਾਵਾਂ ਤਵੀਤ ਤੇਰੀ ਹਿੱਥ ਦਾ
ਅਸੀਂ ਕੁੜੇ ਤੇਰੀ ਲੋੜ ‘ਚ ਮਗਨ
ਅਸੀਂ ਮੰਨ ਦੇ ਸ਼ਗਨ ਤੇਰੀ ਮਾਰੀ ਹੋਈ ਛਿੱਕ ਦਾ

ਤੈਨੂੰ ਗੋਰੀਏ ਜੇ ਸ਼ੇਰ ਸੁਣਾਵਾਂ
ਵਾਹ-ਵਾਹ ਕਹੇਂਗੀ ਤਾਂ ਦੱਸ ਦੇਣੀ
ਗੱਲ ਮੁਕਦੀ ਮੈਂ ਗੀਤ ‘ਚ ਮੁਕਾਵਾਂ
ਜੇ ਮੁਕਾ ਲਏਂਗੀ ਤਾਂ ਦੱਸ ਦੇਣੀ

ਤੈਨੂੰ ਸੂਟ ਮੈਂ ਲਾਹੌਰ ਤੋਂ ਲੈ ਆਇਆ
ਜੇ ਪਾ ਲਏਂਗੀ ਤਾਂ ਦੱਸ ਦੇਣੀ
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ
ਜੇ ਨਾ ਲਏਂਗੀ ਤਾਂ ਦੱਸ ਦੇਣੀ

ਹਾਲੇ ਤੱਕ ਦਿਲ ਕਿਸੇ ਨਾ ਨੀ ਲਾਇਆ
ਜੇ ਲਾ ਲਏਂਗੀ ਤਾਂ ਦੱਸ ਦੇਣੀ
ਅਸੀਂ ਕਰ ਦਿੱਤਾ ਦਿਲੋਂ ਗੋਰੀਏ
ਜੇ ਚਾਹ ਲਏਂਗੀ ਤਾਂ ਦੱਸ ਦੇਣੀ

ਅੱਖਾਂ ਬਿਲੀਆਂ ਮੈਂ ਸਿਲੀਆਂ ਨਾ ਹੋਣ ਦਿਆਂ
ਤੇਰੀਆਂ ਅੱਖਾਂ ਦੇ ਵਿੱਚੋਂ ਰੱਬ ਮੈਨੂੰ ਦਿਖਦਾ
ਨਾ ਮੈਂ ‘ਸ਼ਿਵ’ ਨਾ ਮੈਂ ‘ਪਸ਼’ ਕੁੜੇ ਸੁਣ
ਤੇਰੇ ਲਈ ਮੈਂ ਕਿਤਾਬਾਂ ਵਿੱਚੋਂ ਪੜ੍ਹ ਕੇ ਨਹੀਂ ਲਿਖਦਾ

ਮੈਨੂੰ ਯਾਦ ਤੂੰ ਤਾਂ ਗਿਣੇ ਨਾ ਤਰੀਕ
ਆ ਲੈ ਖਿੱਚੀ ਮੈਂ ਲੀਕ ਅੱਜ ਹੋ ਗਏ ਤਿੰਨ ਹਫ਼ਤੇ
ਬਸ ਘੱਟ ਕਰ ਨਖਰੇ ਨੂੰ ਥੋੜ੍ਹਾ
ਤੇਰੇ ਕੰਨਾਂ ਵਿੱਚ ਪਈਆਂ ਹੋਈਆਂ ਵਾਲੀਆਂ ਤਾਂ ਠੀਕ ਨੇ

ਤੂੰ ਆਂ ਬੰਬੇ ਮੈਂ ਪੰਜਾਬ ਗੋਰੀਏ
ਜੇ ਇੱਥੇ ਆ ਲਏਂਗੀ ਤਾਂ ਦੱਸ ਦੇਣੀ
ਸਾਡੀ ਬੇਬੇ ਕੁੜੇ ਰੋਟੀਆਂ ਪਕਾਏ
ਜੇ ਖਾ ਲਏਂਗੀ ਤਾਂ ਦੱਸ ਦੇਣੀ

ਤੈਨੂੰ ਸੂਟ ਮੈਂ ਲਾਹੌਰ ਤੋਂ ਲੈ ਆਇਆ
ਜੇ ਪਾ ਲਏਂਗੀ ਤਾਂ ਦੱਸ ਦੇਣੀ
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ
ਜੇ ਨਾ ਲਏਂਗੀ ਤਾਂ ਦੱਸ ਦੇਣੀ

ਪਾ ਲਈ ਰੋਡ ਉੱਤੇ ਖੁੱਲੀਆਂ ਨੇ ਬਾਰੀਆਂ
ਕਾਲੀਆਂ ਫਰਾਰੀਅਾਂ ਤੇ ਟਿੰਟ ਵਿਂਡੋ ਸਾਰੀਆਂ
ਇਹ ਤਾਂ ਅੱਜ ਤੱਕ ਹੋਇਆ ਨਹੀਂ ਕੁੜੀ
ਕਿ ਜੱਟ ਕਿਸੇ ਕੋਲੋਂ ਲੰਘੇ ਉਹਨੇ ਤਾਡੀਆਂ ਨਹੀਂ ਮਾਰੀਆਂ

ਨੀ ਮੈਂ ਔਜਲੇ ਤੋਂ ਗਾਣਾ ਵੀ ਲਿਖਾਇਆ
ਜੇ ਗਾ ਲਏਂਗੀ ਤਾਂ ਦੱਸ ਦੇਣੀ
ਜਿੰਨੇ ਮਿੱਤਰਾਂ ਦੇ ਸਾਹ ਬਚੇ ਆ
ਤੂੰ ਉਹਨਾਂ ‘ਚ ਸਾਹ ਲਏਂਗੀ ਤਾਂ ਦੱਸ ਦੇਣੀ

ਤੈਨੂੰ ਸੂਟ ਮੈਂ ਲਾਹੌਰ ਤੋਂ ਲੈ ਆਇਆ
ਜੇ ਪਾ ਲਏਂਗੀ ਤਾਂ ਦੱਸ ਦੇਣੀ
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ
ਜੇ ਨਾ ਲਏਂਗੀ ਤਾਂ ਦੱਸ ਦੇਣੀ

ਤੈਨੂੰ ਸੂਟ ਮੈਂ ਲਾਹੌਰ ਤੋਂ ਲੈ ਆਇਆ
ਜੇ ਪਾ ਲਏਂਗੀ ਤਾਂ ਦੱਸ ਦੇਣੀ
ਜੇ ਨਹੀਂ ਰੈਡੀ ਅਜੇ ਕੋਈ ਗੱਲ ਨਹੀਂ
ਜੇ ਨਾ ਲਏਂਗੀ ਤਾਂ ਦੱਸ ਦੇਣੀ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Tell Me | Karan Aujla | Punjabi Lyrics by Karan Aujla. Read the full Punjabi song lyrics and dive into the meaning behind this hit track. Perfect for fans of Punjabi music and Karan Aujla soulful songs!

Related Posts

Sifar Safar Lyrics – Karan Aujla | Sifar Safar

Yo! Aujla
Rood matt, siraa jatt, likhe tatt, hale jaana end tak (watch it)
End tak ae, eh ta hale warm-up ae, warm-up ae

Kude, tainu kitthe-kitthe chalde aa…

3 Shaukk (From “De De Pyaar De 2”) Lyrics – Jaani, Karan Aujla, Avvy Sra | 3 Shaukk (From “De De Pyaar De 2”)

Yo yo yo!
Karan aujla!
Avvy!
You already know baby!

Oh re piya tujhe kya chahiye
Tere jaisa humko nasha chahiye

Ho shoe versace jatta de kake
Kanni waaliyan…

Leave a Reply

Your email address will not be published. Required fields are marked *