Talashi | Mankirt Aulakh | Gurlez Akhtar | Punjabi Lyrics

ਲਭਦੇ ਫਿਰਦੇ ਮਾਮੇ ਤੇਰੇ ਪੱਕੇ ਠਿਕਾਣੇ ਵੇ
ਲੱਗੂ 26 ਜਾਂ 307 ਇਹ ਰੱਬ ਹੀ ਜਾਣੇ ਵੇ

ਹੋ ਲੈਕੇ ਜਮਾਨਤ ਹਫ਼ਤੇ ਵਿੱਚ ਆਉ ਬਾਹਰ ਰੱਖਣੇ ਨੀ
ਹੋ ਉੱਠਦੇ ਬਹਿੰਦੇ ਲੀਡਰਾਂ ਨਾਲ ਮੇਰੇ ਯਾਰ ਰੱਖਣੇ ਨੀ
ਵੇ ਲਾ ਲਾ ਨਾਕੇ ਸਾਡੇ ਗੱਡੀ ਤੈਨੂੰ ਚੱਕਣ ਨੂੰ ਫਿਰਦੇ
ਹੋ ਡਰ ਨਾ ਜੱਟੀਏ ਸਾਡੇ ਲਈ ਕੋਈ ਵੱਡਾ ਮਸਲਾ ਨਹੀਂ

ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ

ਜਦ ਵੀ ਤੁਰਦੇ ਕਾਫਲਾ ਨਾਲ ਤੂੰ ਲੈਕੇ ਤੁਰਦੇ ਵੇ
ਸ਼ੇਹ ਕੀ ਜੱਟ ਪੈਂਦੀ ਨਾ ਦੱਸਣ ਦੀ ਕਦੇ ਲੋੜ ਬਿੱਲੋ
ਦਿਲ ਦਿਲ ਤਾਂ ਵੇ ਲਗਦਾ ਤੇਰਾ ਟੁੱਟਦਾ ਹੋਣਾ ਨੀ
ਕਦੇ ਕਦੇ ਵੱਜਦੀਏ ਪਿੰਡ ਨੂੰ ਬਸ ਤੋੜ ਬਿੱਲੋ

ਤੌਰ ਟੱਪੇ ਤੋਂ ਬਿਨਾ ਹੋਰ ਦੱਸ ਕੀ ਕੀ ਕੱਢਦਾ ਓ
ਕਦੇ ਕਦਾਈ ਕੰਡੇ ਕਦੇ ਕਦਾਈ ਤਸਲੇਆਂ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ

ਡਰਦਾ ਵਕੀਲ ਵੇ ਔਲਖਾ ਤੇਰਾ ਕੇਸ ਕੋਈ ਫੜਦਾ ਨਹੀਂ
ਸਾਡੀ ਆਖ ਕੱਢਦੀਏ ਕੱਲੀ ਜਾਣੇ ਕੰਮ ਕੋਈ ਖੜਦਾ ਨਹੀਂ
ਓ ਜਦ ਤੱਕ ਘਰ ਨਹੀਂ ਮੁੜਦਾ ਵੇ ਦਿਲ ਜਿਹਾ ਡਰਦਾ ਰਹਿੰਦਾ ਏ
ਤੇਰੇ ਤੇ ਹੀ ਮਰਦਾ ਔਖਾ ਸੌਖਾ ਮਰਦਾ ਨਹੀਂ

ਟ੍ਰਿਪਲ 0 1 ਐਲਸੀ ਵਿੱਚ ਕੌਣ ਯਾ ਹੁੰਦਾ ਵੇ
ਜੇ ਵਿਰਕ ਜਿਹੇ ਪੱਕੇ ਯਾਰ ਤੇ ਨਾਲੇ ਪੱਕੀਆਂ ਰਫਲਾ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ

ਤੈਨੂੰ ਫਿਰਦੇ ਚੱਕਣ ਨੂੰ ਪਲੇ ਪਰ ਤੂੰ ਥੱਲੇ ਨਹੀਂ ਲਗਦਾ
ਤਾਹੀ ਤਾਂ ਤੇਰੇ ਆਲੇ ਜੱਟ ਦੇ ਉੱਤੇ ਲੱਗਦੇ ਨੀ
ਵੇ ਦਿਨੋ ਦਿਨੀ ਤੇਰਾ ਟਮ ਝਮ ਜਿਹਾ ਵੱਧਦਾ ਜਾਂਦਾ ਏ
ਮੇਹਰ ਬਾਬੇ ਦੀ ਸਿਰ ਤੇ ਬੱਲੀਏ ਤਾਹਿਓ ਦਬਦੇ ਨਹੀਂ

ਵੈਰੀ ਸਾਡੇ ਨੇ ਨਾਲੇ ਤੇਰੇ ਤੇ ਆਖ ਜੀ ਰੱਖਦੇ ਨੇ
ਹੁੰਦੀਆਂ ਨਹੀਂ ਤਵੀ ਕਰਦੇ ਨੇ ਤੇਰੇ ਜੱਟ ਦੀਆਂ ਨਕਲਾ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ
ਤੇਰੀ ਤਲਾਸ਼ੀ ਵਿੱਚੋਂ ਪੁਲਿਸ ਨੂੰ ਕੀ ਮਿਲ ਸਕਦਾ ਵੇ
ਇੱਕ ਨੰਬਰ ਦਾ ਮਾਲ ਤੇ ਦੋ ਨੰਬਰ ਦਾ ਅਸਲਾ ਨੀ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Talashi | Mankirt Aulakh | Gurlez Akhtar | Punjabi Lyrics by Gurlez Akhtar. Read the full Punjabi song lyrics and dive into the meaning behind this hit track. Perfect for fans of Punjabi music and Gurlez Akhtar soulful songs!

Related Posts

Sorry Lyrics – Mankirt Aulakh, Jasmeen Akhtar, Dj Flow | Sorry

Ve Tu Phone Ni Chakda Mera,
Main Kinniyan Call-an Kiyan!
Mainu Lagda Ae Hunn Tere,
Dil Vich Hor Hi Thaan Hoiyan!

Ho Thoda Busy Si Main Kamma Vich,
Phone Si…

Khokhe Lyrics – Mankirt Aulakh & Simar Kaur | Khokhe

Sohneya de
Ho khaande peendeya nu vekhke na sadiye
Haand te jawand ch kade na ladiye
Vairi ghar jaake vi kade ni khaayi da
Sajna de naal dhokha ni kamai…

Leave a Reply

Your email address will not be published. Required fields are marked *