OK Hoye Paye Haan Lyrics | Arjan Dhillon – Full Punjabi Lyrics and Video

ਹੋ ਪਹਿਲਾਂ ਫ਼ੋਨ ਕਰਨਾ ਸੀ ਅੱਠ ਨੌਂ ਕੁ ਵੱਜੇ ਸੀ
ਓਦੋਂ ਮੇਰੇ ਹਾਣ ਦੀਏ ਦੋ ਤਿੰਨ ਈ ਲੱਗੇ ਸੀ
ਹਾਏ ਪਹਿਲਾਂ ਫ਼ੋਨ ਕਰਨਾ ਸੀ ਅੱਠ ਨੋਂ ਕੁ ਵੱਜੇ ਸੀ
ਓਦੋਂ ਮੇਰੇ ਹਾਣ ਦੀਏ ਦੋ ਤਿੰਨ ਈ ਲੱਗੇ ਸੀ

ਨਾ ਗੱਲ ਰਹੀ ਇੰਨ ਹੈਂਡ ਹੋਗੇ ਮਿਕਸ ਬਰੈਂਡ
ਰਹੀ ਇੰਨ ਹੈਂਡ ਹੋਗੇ ਮਿਕਸ ਬਰੈਂਡ
ਆਏ ਛੱਡ ਕੇ ਕਈਆਂ ਨੂੰ ਕਈ ਮਸਾਂ ਏਥੋਂ ਗਏ ਆਂ ਨੀਂ

ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ

ਹੋ ਮਿੱਤਰਾਂ ਦੀ ਟਾਲੀ ਨਹੀਂਓ ਜਾਂਦੀ ਗੱਲ ਆਖੀ
ਨਾਂਹ ਕਰੇ ਤਾਂ ਵੀ ਪੈੱਗ ਪਾ ਦਿੰਦੇ ਆਪੀ
ਬੋਤਲ ਜੇ ਖੁੱਲ੍ਹੀ ਤਾਂ ਮੁਕਾਉਣੀ ਹੁੰਦੀ ਆ ਨੀਂ
ਅਸੀਂ ਮਹਿਫ਼ਿਲ ਵੀ ਕਿਹੜਾ ਨਿੱਤ ਲਾਉਣੀ ਹੁੰਦੀ ਆ

ਹੋ ਜੇ ਸੱਚੀ ਮੈਥੋਂ ਪੁੱਛੇ ਐਵੇਂ ਹੋ ਨਾ ਤੂੰ ਗੁੱਸੇ
ਸੱਚੀ ਮੈਥੋਂ ਪੁੱਛੇ ਐਵੇਂ ਹੋ ਨਾ ਤੂੰ ਗੁੱਸੇ
ਘੁੰਮਣ ਚੱਲਾਂਗੇ ਕਿਤੇ ਬਦਲੇ ਕਿਉਂ ਲਏ ਆ ਨੀਂ

ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਨੀਂ ਕੱਲ ਗੱਲ ਕਰੂ ਹੁਣ ਓਕੇ ਪਏ ਆਂ

ਹੋ ਜਾਵੇ ਚੀਰਦੀ ਹਲ਼ਕ ਹੋਵੇ ਕਾਲਜ਼ੇ ਨੂੰ ਔਖ
ਵਿੱਚੇ ਚੱਲਗੀ ਸੀ ਦੇਸੀ ਪਹਿਲਾਂ ਲਾਉਂਦੇ ਸੀ ਸਕੌਚ
ਹੋ ਟੇਕਿਲਾ ਸੀ ਨੀਂ ਬਾਹਰ ਦੀ ਨੀਂ ਸੁੱਕੀ ਚੱਲਗੀ
ਵੱਜਗੇ ਸੀ ਬੋਂਗ ਸੀ ਮੰਢੀਰ ਹੱਲਗੀ

ਸਿਰ ਫੜ੍ਹਗੀ ਰਕਾਣੇ ਬਾਹਲੀ ਚੜ੍ਹਗੀ ਰਕਾਣੇ
ਫੜ੍ਹਗੀ ਰਕਾਣੇ ਬਾਹਲੀ ਚੜ੍ਹਗੀ ਰਕਾਣੇ
ਮਾੜੀ ਮੋਟੀ ਗੱਲ ਨਾਲ ਜੱਟ ਕਿੱਥੇ ਢਹੇ ਆ ਨੀਂ

ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਨੀਂ ਕੱਲ ਗੱਲ ਕਰੂ ਹੁਣ ਓਕੇ ਪਏ ਆਂ

ਹੋ ਐਵੇਂ ਬਿੱਲੋ ਯਾਰੀਆਂ ਦੇ ਚੋਰ ਹੁੰਦੇ ਆ
ਅੱਖਾਂ ਚੋਂ ਜਿਹੜੇ ਪੀਂਦੇ ਓਹ ਹੋਰ ਹੁੰਦੇ ਆ
ਸਹੇਲੀਆਂ ਦੀ ਸੌਂਹ ਕੱਚੀ ਤੰਦ ਵਰਗੀ
ਤੜਾ ਦਿੰਦੇ ਆ ਨੀਂ ਐਵੇਂ ਕਾਹਤੋਂ ਲੜ੍ਹਦੀ

ਹੋ ਕਰਾ ਲੀ ਨਾ ਸ਼ੱਕ ਚੰਗਾ ਰੱਖ ਫ਼ੋਨ ਕੱਟ
ਕਰਾ ਲੀ ਨਾ ਸ਼ੱਕ ਚੰਗਾ ਰੱਖ ਫ਼ੋਨ ਕੱਟ
ਤੇਰੇ ਅਰਜਣ ਹੋਰੀਂ ਤਾਂ ਸ਼ਰਾਬੀ ਹੋਏ ਪਏ ਆ ਨੀਂ

ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ

ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ
ਕੱਲ ਗੱਲ ਕਰੂ ਹੁਣ ਓਕੇ ਪਏ ਆਂ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of OK Hoye Paye Haan Lyrics | Arjan Dhillon – Full Punjabi Lyrics and Video by Arjan Dhillon. Read the full Punjabi song lyrics and dive into the meaning behind this hit track. Perfect for fans of Punjabi music and Arjan Dhillon soulful songs!

Related Posts

LEVEL Lyrics – Sardar Khehra | Rass | New Punjabi Song 2025

Niggas playing deadly motherfuckin’ war games That nigga rappin’ about my motherfuckin’ life! T-T-Tass (fake-ass motherfucker) The fuck you talkin’ about? (He got shot…) ਜੱਟਾ, ਲੈਵਲ ਚਾਹੀਦਾ ਏ ਨਾਲ ਬਹਿਣ…

Mini Bar Lyrics – Inderjit Nikku Ft. Gurheer Hundal | New Punjabi Song 2025

ਰੰਗ ਤੇਰੇਯਾਂ ਗ਼ਮਾਂ ਚ ਪੀਲਾ ਪੈ ਗਿਆ ਵੀ ਹਾਏ ਪੀਲਾ ਪੈ ਗਿਆ ਜੱਟੀ ਸੀ ਮੈਂ ਰੱਜਕੇ ਹਸੀਨ ਸੋਹਣਿਆ ਖਾਲੀ ਬੋਤਲਾਂ ਗੱਡੀ ਦੇ ਵਿੱਚੋਂ ਕੱਢਣਾ ਰੋਜ਼ ਮੇਰੀ ਬਣਦੀ ਰੂਟੀਨ ਸੋਹਣਿਆ ਬੋਤਲਾਂ…

Leave a Reply

Your email address will not be published. Required fields are marked *