Pistol Song Lyrics | Diljit Dosanjh x Amrit Maan | Full Punjabi Lyrics and Video

ਓ ਛੋਟਿਆਂ ਨੂੰ ਛੱਡ ਰੌਲੇ ਵੱਡਿਆਂ ਨੂੰ ਵੇਖ..
ਓਹਨਾਂ ਦਾ ਕੀ ਹਾਲ ਸਾਡੇ ਛੱਡਿਆਂ ਨੂੰ ਵੇਖ..
ਬਹੁਤਾ ਬੋਲਣੇ ‘ਚ ਵਿਸ਼ਵਾਸ਼ ਨਾ ਕੋਈ..
ਛੱਡ ਦੇ ਨੀਂ ਪੈਰ ਵੱਡੇ ਵੱਡਿਆਂ ਨੂੰ ਵੇਖ..

ਅਸੀਂ ਛੋਟੇ ਮੋਟੇ ਰੌਲੇ ਨਹੀਂਓ ਗੌਲਦੇ..
ਨਾਰਾਂ ਮਰਦੀਆਂ ਬਿੱਲੋ ਡੀਲ ਡੌਲ ਤੇ..

ਸਕੇ ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

ਬੰਦੇ ਸੀਨੀਅਰ ਨਾਲ ਰਫ਼ ਟੋਨ ਨਾ ਕਰਾਂ..
ਗੱਡੀਆਂ ਬਗਾਨੀਆਂ ਨੂੰ ਔਨ ਨਾ ਕਰਾਂ..
ਨੀਂ ਜਿੰਨਾ ਚਿਰ ਬੰਦਾ ਮੂਹਰੋਂ ਸਹੀ ਚੱਲਦੈ..
ਮੈਂ ਬੈਡ ਫੈਲੋ ਆਲਾ ਰੂਪ ਔਨ ਨਾ ਕਰਾਂ..

ਓ ਬਣੇ ਨੀਂ ਸਟੱਡ ਕਦੇ ਨਾਰਾਂ ਵਾਸਤੇ..
ਬੜਾ ਕੁਝ ਬਣੇ ਹੋਏ ਆ ਯਾਰਾਂ ਵਾਸਤੇ..
ਓਹ ਚੀਜ਼ ਕਦੋਂ ਦੀ ਅਚੀਵ ਕਰ ਲਈ..
ਜਿਹੜੀ ਬਿੱਗ ਥਿੰਗ ਆ ਸਟਾਰਾਂ ਵਾਸਤੇ..

ਓ ਬਾਕੀ ਗੱਲ ਖੜ੍ਹੀ ਆ ਮਹੌਲ ਤੇ..
ਨੀਂ ਅਸੀ ‘ਕੱਠ ਕਰ ਦਈਏ ਮਿੱਸ ਕਾਲ ਤੇ..

ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

ਓ ਮਿੱਤਰਾਂ ਨੂੰ ਮਿੱਤਰਾਂ ਨੂੰ ਜਾਣ ਦੀ ਏਂ ਤੂੰ..
ਨੀਂ ਮਿੱਠੀਏ ਨੀਂ ਜਵਾਂ ਈ ਮੇਰੇ ਹਾਣ ਦੀ ਏਂ ਤੂੰ..
ਠੱਕ ਠੱਕ ਠੱਕ ਤੇਰੀ ਹੀਲ ਕਰਦੀ..
ਕੈਡੀਲੇਕ ਸੜਕਾਂ ਨੂੰ ਸੀਲ ਕਰਦੀ..

ਓ ਚੱਕ ਚੱਕ ਸਿੱਟੀ ਦੇ ਆ ਵੇਟ ਜਿੰਮ ‘ਚ..
ਗਿਣਤੀ ਦੇ ਨੰਬਰ ਯਾਰਾਂ ਦੇ ਸਿੰਮ ‘ਚ..
ਓ ਸੂਟਾਂ ਨੇ ਪਵਾਈ ਪਈ ਆ ਚੀਕ ਜੱਟੀਏ..
ਤੇਰੇ ਸਿਰੋਂ ਚੱਲਦੇ ਬੁਟੀਕ ਜੱਟੀਏ..

ਓ ਪਾਉਂਦੇ ਅੱਲ੍ਹੜਾਂ ਦੇ ਕਾਲਜੇ ਚ ਹੌਲ ਜੇ..
ਆੜੀ ਕੱਲ ਬਾਹਰ ਆਏ ਆ ਪੈਰੋਲ ਤੇ..

ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

ਓ ਬੜੀਆਂ ਮੁਸੀਬਤਾਂ ਨੇ.. ਰਾਹ ਤੇ..
ਅਸੀ ਪੜ੍ਹਣ ਸਕੂਲੇ.. ਵੈਰੀ ਪਾ ਤੇ..
ਮੋਢੇ ਉੱਤੇ ਟੰਗ ਜਦੋਂ ਜੱਟ ਤੁਰਦਾ ਨੀਂ..
ਫਿਰ ਰਫ਼ਲ ਲੈਂਦੀ ਐ ਝੂਟੇ.. ਬਾਂਹ ਤੇ..

ਬਸ ਐਂਟੀਆਂ ਦੇ ਨਾਲ ਖ਼ੂਨ ਖੌਲਦੇ..
ਗੁੱਸਾ ਕਰਦੇ ਨੀ ਯਾਰਾਂ ਦੇ ਮਖੌਲ ਤੇ.?

ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..
ਭਾਈ ਜਿੱਡਾ ਮਾਣ ਪਸਤੋਲ ਤੇ ਰਕਾਨੇ..
ਸਕੇ ਭਾਈ ਜਿੱਡਾ ਮਾਣ ਪਸਤੋਲ ਤੇ..

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Pistol Song Lyrics | Diljit Dosanjh x Amrit Maan | Full Punjabi Lyrics and Video by Amrit Maan. Read the full Punjabi song lyrics and dive into the meaning behind this hit track. Perfect for fans of Punjabi music and Amrit Maan soulful songs!

Related Posts

Do U Know Lyrics – Diljit Dosanjh, Tanishk Bagchi, B Praak, Jaani | Khel Khel Mein

DO YOU KNOW LYRICS

Do you know…Main tenu kinna pyaar karda
Do you know…Main tere utte kinna marda
Do you know…Tere layi main ta sab chad ta
Do you know…Tere…

Ishq Da Chehra (From “BORDER 2”) Lyrics – Diljit Dosanjh, Sachet Tandon, Parampara Tandon, Kausar Munir | Ishq Da Chehra (From “BORDER 2”)

Baagh-Bahaara Mera yaara
Ishq di Pehli Barkha Laaya Ve
Morni Ban Kar Jhoomoon Yaara
Tune Ishq Mein Nachnaa Sikhlaaya Ve

(Chorus)
Ho Ho Ho,
Ho Ho Ho,
Ho, Ho…

Leave a Reply

Your email address will not be published. Required fields are marked *