MAIN HI KYON | WAZIR PATAR | BASANT KUR | BHUSHAN KUMAR | Punjabi Lyrics | Gabrupunjabi.com


ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ

ਹਾ ਮੇਰੀ ਕਿਸਮਤ ਵਿੱਚ ਬਣਜੂ
ਕਦੇ ਮੌਤ ਜੇ ਆਈ ਮੈਂ ਤੰਜੂ
ਆਹ ਲੇ ਫੁੱਲ ਫੜ ਮਿਲ ਰੱਖ ਵੇ
ਤੂ ਦੁਨੀਆ ਘੁੰਮੇ ਨਾ ਤੱਕ ਵੇ

ਸੱਦਾ ਇਸ਼ਕ ਮੋਹਬਤ ਸੋਹ ਤਨ ਨਹੀਂ
ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ

ਹਰ ਇਕ ਵਿੱਚ ਤੇਨੂੰ ਮੈਂ ਭਾਲਾਂ
ਮੈਂ ਵੀ ਦਿਲ ਦੀ ਮਸ਼ਾਈ ਤਾਲਾਂ
ਜਿਨੀਆਂ ਮੇਰੀਆਂ ਆ ਸ਼ਰਟਾਂ ਤੇ
ਤੇਰੀ ਲੌਂਦੀ ਮਿੱਤਰ ਸ਼ਰਤਾਂ ਵੇ

ਅੱਖ ਭਰੀ ਤੱਕ ਛੇਤੀ ਨਾ
ਹਾਏ ਸੋਹ ਲਾਏ ਕੋਈ ਪੀਤੀ ਨਾ
ਚਲ ਕਿਸੇ ਨੂੰ ਨਾ ਦੱਸਦੇ ਦੇ ਖੋਲੀ ਦੇ
ਮੇਰੇ ਘਰ ਵਿੱਚ ਜੋਨ ਪਾਉਤਾ ਏ

ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ

ਮੱਥੇ ਦਰ ਦਰ ਤੇ ਲਾਲੂ ਮੈਂ
ਤੇਰੇ ਲਈ ਇਹ ਜਗ ਭੁਲਾਲੂ ਮੈਂ
ਜੇ ਮਾਪੇ ਤੇਰੇ ਅਥਰੇ ਤੇ
ਤੂ ਫਿਕਰ ਨਾ ਕਰੀ ਮਨਾਲੂ ਮੈਂ

ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ
ਦੱਸ ਮੈਂ ਹੀ ਕਿਓਂ ਬਸ ਓਹਦਾ ਏ
ਦੁਨੀਆ ਬੜੀ ਸੋਹਣੀ ਤੈਥੋ ਨਹੀਂ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of MAIN HI KYON | WAZIR PATAR | BASANT KUR | BHUSHAN KUMAR | Punjabi Lyrics | Gabrupunjabi.com by Basant Kur. Read the full Punjabi song lyrics and dive into the meaning behind this hit track. Perfect for fans of Punjabi music and Basant Kur soulful songs!

Related Posts

Horsepower Lyrics – Harkirat Sangha, MC Square, Wazir Patar | Interstellar

Ragan cho khoon chus di aa
Kehnde raani russ di aa
Ohnu jehdi ghumde patta de utte rakh ke
Ho 150 te chaddi black listed aa gaddi
Te gaddi de vich baithe aa…

Pind Da Riwaaz Lyrics – Wazir Patar | Full Punjabi Song Lyrics

ਜਿਥੇ ਥੜਿਆਯਾ ਤੇ ਬਾਬੇ ਬਹਿਣ ਨੀ ਜਿਥੇ ਨੇਖਿਆ ਨਾਲ ਸੰਧ ਖੇਣ ਨੀ ਜਿਥੇ ਫੇਰ ਫੂਰ ਹੁੰਦੇ ਰਹਿਣ ਨੀ ਸਾਡੇ ਪਿੰਡ ਦਾ ਰਿਵਾਜ਼ ਬੱਲੀਏ ਵੇਖ ਮਾਰਦੀ ਇਮਪਲਾ ਛਾਂਲ ਨੀ Rim ਬਦਲਾਂ…

Leave a Reply

Your email address will not be published. Required fields are marked *