Gori Police | Parmish Verma | Kanneda 2025 | Punjabi Lyrics

ਓ ਜ਼ਿੰਦਗੀ ਵਾਲੀ ਦੌੜ ਦੌੜਦੇ ਆ ਗਏ ਆ ਹੁਣ ਜਿੱਥੇ ਜਾਣਾ
ਮੁੜੇਆ ਵੀ ਨਹੀਂ ਪਰ ਹੁਣ ਮੁੜਨਾ ਚੋੰਦੇ ਵੀ ਨਹੀਂ ਪਿੱਛੇ
ਰੱਖੂ ਗ਼ਦਰ ਮਚਾਕੇ ਪਿੱਛੇ ਦੁਨੀਆਂ ਸਾਰੀ ਲਾ ਕੇ ਛੱਡੂ
ਛੱਡੂ ਨਾ ਮੈਂ ਕਸਰ ਕੋਈ ਤੇ ਧੁੱਪੇ ਚੰਨ ਚੜਾਕੇ ਛੱਡੂ

ਰੁਕਣਾ ਨਹੀਂ ਦਬਣਾ ਨਹੀਂ ਮੈਂ ਤੁਰਾ ਜੇਡੇ ਆ ਰਾਹਵਾਂ ਉੱਤੇ
ਜੇਬੀ ਪਾਵਾਂ ਹੱਥ ਤਾਨ ਲੋਕੀ ਡਰਦੇ ਚੱਕਦੇ ਬਾਹਾਂ ਉੱਤੇ
ਦਿਨ ਦਿਹਾਰੇ ਧੰਦੇ ਕਾਲੇ ਆੱਕੜ ਏਗੋ ਉੱਪਰ ਬਡੀ
ਧੱਕੜ ਨੇਚਰ ਧੱਕਾ ਕਰਦੇ ਤਾਂਹੀਂ ਸਾਡੀ ਢੱਕ ਬਡੀ

ਓਹ ਦਬਕਾ ਮਾਰਾਂ ਧਰਤੀ ਹੱਲੇ ਉੱਡਦੇ ਥੱਲੇ ਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰੋਏਂ ਆ
ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰੋਏਂ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ…x2

ਚੱਲੇ ਹੁਕਮ ਤੇ ਮੇਰਾ ਦੱਬਕਾ ਮੇਰੇ
ਰਾਹ ਮੇਰੀਆਂ ਸੱਡਕਾ ਮੇਰਾ
ਸ਼ੋਰ ਸ਼ਹਿਰ ਵਿੱਚ ਰੌਲਾ ਮੇਰੇ ਰੂਲ ਮੇਰੀਆਂ ਭੜਕਾ
ਘੱਟ ਕਿਸੇ ਤੋਂ ਇਕ ਇੰਚ ਨਹੀਂ ਦੇਸੀ ਜ਼ਿੱਧੀ ਹਿੰਦਾਂ ਦੇ
ਅੰਡਰ ਐਸਟੀਮੇਟ ਨਾ ਕਰਜੀ ਬਿਗੜੇ ਮੁੰਡੇ ਪਿੰਡਾਂ ਦੇ

ਚੱਲੇ ਸਿੱਕਾ ਨਾਮ ਵਾਲਾ ਤੇ ਕ੍ਰਾਈਮ ਸਟਾਈਲ ਸ਼ੇਰਿਆਂ ਵਾਲਾ
ਜੁਰਤਾਂ ਲੈਕੇ ਜੱਮਿਆਂ ਚੋਹਬਰ ਖੌਫ਼ ਸ਼ਹਿਰ ਵਿੱਚ ਨਾਮ ਵਾਲਾ
2 ਨੰਬਰ ਨਾਲ ਇਕ ਨੰਬਰ ਦੇ ਕਾਰੋਬਾਰ ਚਲੋਣੇ ਆ

ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰੋਏਂ ਆ

ਘੱਟ ਟਾਈਮ ਵਿੱਚ ਪਾਏ ਖਿਲਾਰੇ ਦੇਖਦਾ ਧਾਹੜ ਤੁ ਸੇਰਾਂ ਦੀ
ਏਹਵੀ ਸਚੀ ਗੱਲ ਕੇ ਜ਼ਿੰਦਗੀ ਛੋਟੀ ਮਰਦ ਦਿਲੇਰਾਂ ਦੀ
ਧਰਤੀ ਉੱਤੇ ਜਿੰਨੇ ਮਹੀਨੇ ਸਾਲ ਜਿਓਂਦੇ ਬਹਿਣਾ ਏ
ਫਿਕਰ ਕੋਈ ਨਹੀਂ ਜਿੱਧੀ ਏਹੀ ਕੇ ਇਕ ਥੋਕਕੇ ਰਹਿਣਾ ਏ

ਹੋ ਰੁਕਦਾ ਨਹੀਂ ਮੈਂ ਆਪ ਤੇ ਮੈਨੂੰ ਰੋਕ ਕੋਈ ਵੀ ਸਕਦਾ ਨਹੀਂ
ਸਕੱਲ ਬੋਨ ਵਿੱਚ ਵੈਰੀ ਦੇ ਮੈਂ ਹੋਲੇ ਕਰਾਂ ਤੋ ਡਰਦਾ ਨਹੀਂ
7 ਸਮੁੰਦਰ ਪਾਰ ਮਾਰਕੇ ਮਾਰਾ ਕਰਦਾ ਰੂਲ ਫਿਰਾਂ
ਮੱਥੇ ਉੱਤੇ ਕਫਨ ਤੇ ਦਿਲ ਵਿੱਚ ਅੱਗ ਦੱਬ ਲਾਈ ਟੂਲ ਫਿਰਾਂ

ਅਦਬ ਪੁਨੇ ਵਿੱਚ ਅੱਡਿਆਂ ਚੋਹਬਰ ਭਿਜੂ ਦੁਨੀਆ ਸਾਰੀ ਨਾਲ
ਦੇਸੀ ਆ ਦੇ ਨਾਲ ਪੰਗੇ ਤੈਨੂੰ ਲੱਗਦਾ ਜਾਨ ਪਿਆਰੀ ਨਾ
ਫਾਇਰ ਮਾਰਕੇ ਪੱਟਾਂ ਦੇ ਵਿੱਚ ਪੈਰੀ ਲੰਮੇ ਪਾਊਣੇ ਆ

ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ

ਓਹ ਦਬਕਾ ਮਾਰਾਂ ਧਰਤੀ ਹੱਲੇ ਉੱਡਦੇ ਥੱਲੇ ਲਾਉਣੇ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰੋਏਂ ਆ
ਲਾਲ ਰੰਗ ਦੀਆਂ ਅੱਖਾਂ ਦੇ ਨਾਲ ਗੋਰੀ ਪੁਲਿਸ ਡਰੋਏਂ ਆ
ਓਏ ਲਾਲ ਰੰਗ ਦੀਆਂ ਅੱਖਾਂ ਦੇ ਨਾਲ

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Gori Police | Parmish Verma | Kanneda 2025 | Punjabi Lyrics by Parmish Verma. Read the full Punjabi song lyrics and dive into the meaning behind this hit track. Perfect for fans of Punjabi music and Parmish Verma soulful songs!

Related Posts

Shada Lyrics – Parmish Verma | Shada

Desi Crew, Desi Crew
Desi Crew, Desi Crew
Taur naal shada munda
Taur naal shada
Taur naal shada rehnda
Taur naal shada
Taur naal shada munda
Taur naal…

Ohi Munde Lyrics – Parmish Verma | Ohi Munde

Ho Dekh Rakhiyan G-Wagon’an Te Faint Harley
Kade Nawe Nawe Aaye Si Mulk Baharle
Kade Aukhe Saukhe Time Par Mukh Te Smile
Ohi Firde Sydney Outfit Da Style…

Leave a Reply

Your email address will not be published. Required fields are marked *