Tension Song Lyrics | Diljit Dosanjh – Full Punjabi Lyrics and Video


ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਜੱਟ ਝੋਟਾ.. ਪੈੱਗ ਮੋਟਾ..
ਜੇ ਦੱਸਦੇ ਲਾਉਣਾ ਤਾਂ ਕਹਿ.. ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਬਾਹਰ ਘਰ ਤੋਂ.. ਬਿਨ੍ਹਾਂ ਡਰ ਤੋਂ..
ਤੂੰ ਖੱਬੀ ਸੀਟ ਤੇ ਆ ਬਹਿ.. ਨੀਂ..

ਨੀਂ ਮਹਿਫ਼ਿਲਾਂ ‘ਚ ਬੋਤਲਾਂ ਤੇ ਚੌਥਾ ਕੁੜੇ ਗੇੜ ਸੀ..
ਦਿਨ ਚੜ੍ਹਦੇ ਨੂੰ ਬਿੱਲੋ ਪੁਲਸ ਦੀ ਰੇਡ ਸੀ..
ਅੱਜ ਕੁੜੇ ਸ਼ੋਰੂਮ ਕੋਲੇ ਵੈਰੀ ਢਾਹ ਲਿਆ..
ਆਥਣੇ ਜੇ ਧਾਲੀਆਲ ਠਾਣਿਓਂ ਛਡਾ ਲਿਆ..

ਹੋਣੇ ਚਰਚੇ.. ਨਾਲੇ ਪਰਚੇ..
ਬੱਸ ਚੁੱਪ ਕਰਕੇ ਹੀ ਸਹਿ ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਜੱਟ ਝੋਟਾ.. ਪੈੱਗ ਮੋਟਾ..
ਜੇ ਦੱਸਦੇ ਲਾਉਣਾ ਤਾਂ ਕਹਿ.. ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਬਾਹਰ ਘਰ ਤੋਂ.. ਬਿਨ੍ਹਾਂ ਡਰ ਤੋਂ..
ਤੂੰ ਖੱਬੀ ਸੀਟ ਤੇ ਆ ਬਹਿ.. ਨੀਂ..

ਓ ਲੋਕੀਂ ਕੁੜੇ ਡਰਦੇ ਆ ਜੱਟ ਵੇਖ਼ ਵਰ੍ਹਦੇ ਆ..
ਖ਼ੌਫ ਕੁੜੇ ਓਦਾ ਹੀ ਬਥੇਰਾ ਸਾਡੀ ਡਾਂਗ ਦਾ..
ਨੀਂ ਚਾਹੇ ਅੱਗੇ ਆ ਗਏ.. ਨੀਂ ਦੁਨੀਆਂ ਤੇ ਛਾ ਗਏ..
ਡੀਪਾਰਟਮੈਂਟ ਪੈਸੇ ਟਕੇ ਆਲਾ ਬਾਪੂ ਸਾਂਭ ਦਾ..

ਜੀਅ ਜਾਨ ਕੁੜੇ ਫ਼ਿਰਦਾ ਯਾਰਾਂ ਤੋਂ ਜੱਟ ਵਾਰਦਾ..
ਇੱਥੇ ਹੀ ਕਨੇਡਾ ਸਾਡੀ ਚਸਕਾ ਨੀਂ ਬਾਹਰ ਦਾ..
ਜੋ ਪਿੱਠ ਪਿੱਛੇ ਬੋਲਦਾ ਆ ਬੋਲੀ ਜਾਵੇ ਸਾਨੂੰ ਕੀ..
ਇਲਾਜ਼ ਕਦੇ ਹੁੰਦਾ ਨੀਂ ਦਿਮਾਗ਼ ਦੇ ਬਿਮਾਰ ਦਾ..

ਟੌਰ ਬੋਲੇ.. ਮੈਂ ਨਾ ਬੋਲਾਂ..
ਤੂੰ ਐਵੇਂ ਦਿਲ ਤੇ ਨਾ ਲੈ ਲੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਜੱਟ ਝੋਟਾ.. ਪੈੱਗ ਮੋਟਾ..
ਜੇ ਦੱਸਦੇ ਲਾਉਣਾ ਤਾਂ ਕਹਿ.. ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਬਾਹਰ ਘਰ ਤੋਂ.. ਬਿਨ੍ਹਾਂ ਡਰ ਤੋਂ..
ਤੂੰ ਖੱਬੀ ਸੀਟ ਤੇ ਆ ਬਹਿ.. ਨੀਂ..

ਨੀਂ ਕਿਹੜੀ ਤੂੰ ਫ੍ਰੇਗਰੰਸ ਲਾ ਕੇ ਘਰੋਂ ਨਿਕਲੀ..
ਲੱਗਦਾ ਏ ਬਾਗ਼ਾਂ ਵਿੱਚੋਂ ਉੱਡੀ ਕੋਈ ਤਿੱਤਲੀ..
ਜੇ ਤੇਰੇ ਕਹਿੰਦੇ ਗੱਲ੍ਹਾਂ ਵਿੱਚ ਪੈਂਦੇ ਟੋਏ ਫੱਬਦੇ..
ਰਕਾਣੇ ਗੁੱਸਾ ਜੱਟ ਦੇ ਮੱਥੇ ਤੇ ਪਾਉਂਦਾ ਕਿੱਕਲੀ..

ਮਾਨ ਮੇਰਾ.. ਮਾਨ ਮੇਰਾ..
ਬੱਸ ਚੁੱਪ ਕਰਕੇ ਹੀ ਕਹਿ ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਜੱਟ ਝੋਟਾ.. ਪੈੱਗ ਮੋਟਾ..
ਜੇ ਦੱਸਦੇ ਲਾਉਣਾ ਤਾਂ ਕਹਿ.. ਨੀਂ..

ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਨੀਂ ਟੈਂਸ਼ਨ ਮਿੱਤਰਾਂ ਨੂੰ.. ਹੈ ਨੀਂ..
ਬਾਹਰ ਘਰ ਤੋਂ.. ਬਿਨ੍ਹਾਂ ਡਰ ਤੋਂ..
ਤੂੰ ਖੱਬੀ ਸੀਟ ਤੇ ਆ ਬਹਿ.. ਨੀਂ..

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Tension Song Lyrics | Diljit Dosanjh – Full Punjabi Lyrics and Video by Diljit Dosanjh. Read the full Punjabi song lyrics and dive into the meaning behind this hit track. Perfect for fans of Punjabi music and Diljit Dosanjh soulful songs!

Related Posts

Do U Know Lyrics – Diljit Dosanjh, Tanishk Bagchi, B Praak, Jaani | Khel Khel Mein

DO YOU KNOW LYRICS

Do you know…Main tenu kinna pyaar karda
Do you know…Main tere utte kinna marda
Do you know…Tere layi main ta sab chad ta
Do you know…Tere…

Ishq Da Chehra (From “BORDER 2”) Lyrics – Diljit Dosanjh, Sachet Tandon, Parampara Tandon, Kausar Munir | Ishq Da Chehra (From “BORDER 2”)

Baagh-Bahaara Mera yaara
Ishq di Pehli Barkha Laaya Ve
Morni Ban Kar Jhoomoon Yaara
Tune Ishq Mein Nachnaa Sikhlaaya Ve

(Chorus)
Ho Ho Ho,
Ho Ho Ho,
Ho, Ho…

Leave a Reply

Your email address will not be published. Required fields are marked *