21 ਨਵੰਬਰ ਨੂੰ ਅਹਿਮਦਾਬਾਦ ਦੇ ਵਿਸ਼ਾਲ ਸਟੇਡੀਅਮ ’ਚ ਗੂੰਜੇਗਾ ਦਿਲਜੀਤ ਦਾ ‘ਔਰਾ’ — ਭਾਰਤ ਦੇ ਸਭ ਤੋਂ ਵੱਡੇ ਮੰਚ ’ਤੇ ਪੰਜਾਬੀ ਸੰਗੀਤ ਦੀ ਵੱਡੀ ਸ਼ਾਮ

ਦਿਲਜੀਤ ਦੋਸਾਂਝ ਦਾ ‘ਔਰਾ ਇੰਡੀਆ ਟੂਰ’ ਹੁਣ ਆਪਣੇ ਸਭ ਤੋਂ ਵੱਡੇ ਪੜਾਅ ਵੱਲ ਵਧ ਰਿਹਾ ਹੈ। 21 ਨਵੰਬਰ ਨੂੰ ਉਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ, ਮੋਟੇਰਾ ਵਿੱਚ ਪੇਸ਼ਕਾਰੀ ਦੇਣਗੇ। ਦਿੱਲੀ…