70 ਸਾਲ ਪੁਰਾਣੇ ਸਰਾਪ ਦੀ ਕਹਾਣੀ — ਪੰਜਾਬੀ ਹਾਰਰ ਫ਼ਿਲਮ ‘70 ਸਿਆਲ’ 20 ਨਵੰਬਰ ਨੂੰ ਸਿਨੇਮਾਘਰਾਂ ’ਚ

ਪੰਜਾਬੀ ਸਿਨੇਮਾ ’ਚ ਕਾਮੇਡੀ ਤੇ ਰੋਮਾਂਸ ਤੋਂ ਹਟ ਕੇ ਹੁਣ ਡਰ ਤੇ ਰਹੱਸ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੀ ਹੈ ਫ਼ਿਲਮ ‘70 ਸਿਆਲ’। ਇਹ ਪੰਜਾਬੀ ਹਾਰਰ-ਮਿਸਟਰੀ ਫ਼ਿਲਮ 20 ਨਵੰਬਰ…