ਹਰਦੀਪ ਗਰੇਵਾਲ ਦੀ ‘ਦੌੜਾਕ’ 23 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ — 400 ਮੀਟਰ ਦਾ ਦੌੜਾਕ ਕਤਲ ਦੇ ਇਲਜ਼ਾਮ ਹੇਠ
ਪੰਜਾਬੀ ਸਿਨੇਮਾ ਵਿੱਚ ਨਵੇਂ ਅੰਦਾਜ਼ ਦੀ ਫ਼ਿਲਮ ‘ਦੌੜਾਕ’ ਆ ਰਹੀ ਹੈ। ਗਾਇਕ-ਅਦਾਕਾਰ ਹਰਦੀਪ ਗਰੇਵਾਲ ਦੀ ਇਹ ਫ਼ਿਲਮ 23 ਅਕਤੂਬਰ 2026 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ…

