ਵਿਜੇ ਦੇਵਰਕੋਂਡਾ ਨੇ ਰਸ਼ਮਿਕਾ ਨੂੰ ਸੰਗੀਤ ਦੀ ਰਾਤ ’ਤੇ ਗੋਡਿਆਂ ’ਤੇ ਬੈਠ ਕੇ ਕੀਤਾ ਪ੍ਰਪੋਜ਼ — ‘ਕਾਫੀ ਵਿਦ ਕਰਨ 9’ ’ਚ ਖੋਲ੍ਹਿਆ ਰਾਜ਼

ਪ੍ਰਸਿੱਧ ਚੈਟ ਸ਼ੋਅ ‘ਕਾਫੀ ਵਿਦ ਕਰਨ’ ਦੇ ਨੌਵੇਂ ਸੀਜ਼ਨ ਦਾ ਅਗਲਾ ਐਪੀਸੋਡ ਹੁਣ ਸੁਰਖੀਆਂ ’ਚ ਹੈ। ਇਸ ਐਪੀਸੋਡ ’ਚ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਡਾਨਾ ਪਹਿਲੀ ਵਾਰ ਨਵੇਂ ਵਿਆਹੁਤਾ ਜੋੜੇ ਵਜੋਂ…