ਸੁਵਿੰਦਰ ਵਿੱਕੀ ਦੀ ‘ਕਾਲ ਕੋਠੜੀ’ ਦਾ ਟ੍ਰੇਲਰ ਰਿਲੀਜ਼ — 30 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ ਕ੍ਰਾਈਮ ਥ੍ਰਿਲਰ

ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇੱਕ ਹੋਰ ਕ੍ਰਾਈਮ ਥ੍ਰਿਲਰ ਆ ਰਿਹਾ ਹੈ। ਸਾਜ਼ ਸਿਨੇ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਕਾਲ ਕੋਠੜੀ’ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਅਤੇ ਇਸ ਦੇ ਨਾਲ…