ਤਲਵਿੰਦਰ ਦਾ ‘Paiinted Feeliings’ ਲੰਡਨ ਦੀਆਂ ਗਲੀਆਂ ‘ਤੇ — ਸ਼ੋਰਡਿਚ, ਮਾਰਬਲ ਆਰਚ, ਟੇਟ ਮਾਡਰਨ ‘ਤੇ ਪ੍ਰੋਜੈਕਸ਼ਨ

ਪੰਜਾਬੀ ਕਲਾਕਾਰ ਤਲਵਿੰਦਰ ਨੇ ਆਪਣੇ ਆਉਣ ਵਾਲੇ EP ‘Paiinted Feeliings’ ਨੂੰ ਲੰਡਨ ਦੀਆਂ ਗਲੀਆਂ ਤੱਕ ਪਹੁੰਚਾ ਦਿੱਤਾ ਹੈ। ਸ਼ੋਰਡਿਚ, ਮਾਰਬਲ ਆਰਚ ਅਤੇ ਟੇਟ ਮਾਡਰਨ ਵਰਗੇ ਮਸ਼ਹੂਰ ਸਥਾਨਾਂ ‘ਤੇ ਪ੍ਰੋਜੈਕਸ਼ਨ ਮੈਪਿੰਗ…