ਸਿਨੇਪੋਲਿਸ ਇੰਡੀਆ ਤੇ ਸਾਗਾ ਸਟੂਡੀਓਜ਼ ਦਾ ਵੱਡਾ ਸਮਝੌਤਾ — ਪੰਜਾਬੀ ਫ਼ਿਲਮਾਂ ਨੂੰ ਹੁਣ ਵੱਡਾ ਪਰਦਾ ਤੇ ਵਿਸ਼ਵ ਪੱਧਰੀ ਪਹੁੰਚ

ਪੰਜਾਬੀ ਸਿਨੇਮੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿਨੇਪੋਲਿਸ ਇੰਡੀਆ ਤੇ ਸਾਗਾ ਸਟੂਡੀਓਜ਼ ਨੇ ਪੰਜਾਬੀ ਫ਼ਿਲਮਾਂ ਦੀ ਖਰੀਦ ਤੇ ਵੰਡ ਲਈ ਆਪਸੀ ਸਮਝੌਤਾ ਕੀਤਾ ਹੈ। ਇਸ ਸਾਂਝੇਦਾਰੀ ਤਹਿਤ ਦੋਵੇਂ…