‘ਪੰਜਾਬ ਪਹਿਲਾਂ’ — ਬਲਕੌਰ ਸਿੰਘ ਨੇ ਮੂਸੇਵਾਲਾ ਦੇ ‘ਸਾਈਂਡ ਟੂ ਗੌਡ’ ਹੋਲੋਗ੍ਰਾਮ ਟੂਰ ਦੇ ਅਮਰੀਕਾ–ਕੈਨੇਡਾ ਸ਼ੋਅ ਮੁਲਤਵੀ ਕੀਤੇ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਦੇ ‘ਸਾਈਂਡ ਟੂ ਗੌਡ’ ਹੋਲੋਗ੍ਰਾਮ ਵਰਲਡ ਟੂਰ ਦੇ ਅਮਰੀਕਾ ਅਤੇ ਕੈਨੇਡਾ ’ਚ ਬਾਕੀ ਬਚੇ ਸ਼ੋਅ ਮੁਲਤਵੀ ਕਰ ਦਿੱਤੇ ਹਨ। ਉਨ੍ਹਾਂ ਨੇ ਸੋਸ਼ਲ…