ਅਰਿਜੀਤ ਸਿੰਘ ਦੀ ਆਵਾਜ਼ ’ਚ ਪੰਜਾਬੀ ਰੰਗ ਲਿਆਇਆ ‘ਚੰਨ’ — 23 ਅਕਤੂਬਰ ਨੂੰ ਆਵੇਗੀ ‘ਉਡਤਾ ਤੀਰ’

ਬਾਲੀਵੁੱਡ ਦੀ ਮਸ਼ਹੂਰ ਪ੍ਰੋਡਕਸ਼ਨ ਧਰਮਾ ਪ੍ਰੋਡਕਸ਼ਨ ਅਤੇ ਸਿੱਖਿਆ ਐਂਟਰਟੇਨਮੈਂਟ ਦੀ ਆਉਣ ਵਾਲੀ ਫ਼ਿਲਮ ‘ਉਡਤਾ ਤੀਰ’ ਦਾ ਨਵਾਂ ਰੋਮਾਂਟਿਕ ਗਾਣਾ ‘ਚੰਨ’ 19 ਅਕਤੂਬਰ ਨੂੰ ਰਿਲੀਜ਼ ਹੋ ਗਿਆ। ਆਯੁਸ਼ਮਾਨ ਖੁਰਾਨਾ ਅਤੇ ਸਾਰਾ…