ਸਾਰਾ ਤੇ ਆਯੁਸ਼ਮਾਨ ਨੇ ਗੋਲਡਨ ਟੈਂਪਲ ’ਚ ਟੇਕਿਆ ਮੱਥਾ — ‘ਉਡਤਾ ਤੀਰ’ ਦੀ ਰਿਲੀਜ਼ ਤੋਂ ਪਹਿਲਾਂ ਅੰਮ੍ਰਿਤਸਰ ’ਚ ਪ੍ਰਮੋਸ਼ਨ

ਦੁਸਹਿਰੇ ਦੇ ਮੌਕੇ ’ਤੇ ਫ਼ਿਲਮ ‘ਉਡਤਾ ਤੀਰ’ ਦੀ ਸਟਾਰ ਜੋੜੀ ਸਾਰਾ ਅਲੀ ਖ਼ਾਨ ਅਤੇ ਆਯੁਸ਼ਮਾਨ ਖੁਰਾਨਾ ਅੰਮ੍ਰਿਤਸਰ ਪਹੁੰਚੀ ਅਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। 20 ਅਕਤੂਬਰ ਨੂੰ ਦੋਹਾਂ ਨੇ…