ਹਸ਼ਨੀਨ ਚੌਹਾਨ ਦਾ ਡਬਲ ਧਮਾਕਾ — ‘ਪਟਾਕਾ ਗੁੱਡੀਆਂ’ ਦਾ ਆਫੀਸ਼ਲ ਟ੍ਰੇਲਰ ਰਿਲੀਜ਼, 30 ਅਕਤੂਬਰ ਨੂੰ ਸਿਨੇਮਾਘਰਾਂ ’ਚ ਆਵੇਗੀ ਫ਼ਿਲਮ
ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਇਕ ਹੋਰ ਨਵੀਂ ਖ਼ਬਰ — ‘ਪਟਾਕਾ ਗੁੱਡੀਆਂ’ ਦਾ ਆਫੀਸ਼ਲ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਇਕ ਫੈਮਿਲੀ ਐਂਟਰਟੇਨਰ ਫ਼ਿਲਮ ਹੈ, ਜਿਸ ’ਚ ਅਦਾਕਾਰਾ ਹਸ਼ਨੀਨ ਚੌਹਾਨ…

