Lahore Lyrics – Gulab Sidhu | New Punjabi Song

ਸੁਰਾਹੀ ਜਿੱਧੀ ਢੌਣ ਤੇਰੀ ਅੱਖ ਜਾਣੀ ਚੋਰ ਜਿਹੀ ਨੀ ਮੈਂ ਚੰਦਨ ਦਾ ਤਾਂਬਾ ਤੇ ਤੂੰ ਡਾਲੀ ਗੁਲਮੋਹਰ ਜਿਹੀ ਮੇਰੀ ਡਾਂਗ ਜਿੰਨੀ ਮਾਰ ਤੇਰੇ ਲੱਕ-ਕੋਹਣੀ ਮੋੜਦੀ ਮੇਰੀ ਤੇਰੀ ਜੋੜੀ ਜਿਉਂ ਅਟਾਰੀ…