Rolling Loud India 2026: ਕਰਨ ਔਜਲਾ ਲਗਾਤਾਰ ਦੂਜੇ ਸਾਲ ਹੈਡਲਾਈਨਰ, Burna Boy–Metro Boomin ਦਾ ਹੋਵੇਗਾ ਪਹਿਲਾ ਭਾਰਤੀ ਸ਼ੋਅ
ਦੁਨੀਆ ਦੇ ਸਭ ਤੋਂ ਵੱਡੇ ਹਿੱਪ-ਹੌਪ ਫੈਸਟੀਵਲਾਂ ’ਚੋਂ ਇੱਕ, Rolling Loud India ਨੇ ਆਪਣੇ ਦੂਜੇ ਐਡੀਸ਼ਨ ਦੀ ਲਾਈਨਅੱਪ ਐਲਾਨ ਕਰ ਦਿੱਤੀ ਹੈ। ਇਹ ਫੈਸਟੀਵਲ 12 ਅਤੇ 13 ਦਸੰਬਰ 2026 ਨੂੰ…

