ਜਹਾਂਕਿਲਾ ਦਾ OTT ਪ੍ਰੀਮੀਅਰ — 23 ਅਕਤੂਬਰ ਨੂੰ Tiger TV ’ਤੇ ਪੰਜਾਬੀ ਅਤੇ ਹਿੰਦੀ ’ਚ ਹੋਵੇਗੀ ਸਟ੍ਰੀਮਿੰਗ
ਪੰਜਾਬੀ ਫ਼ਿਲਮ ‘ਜਹਾਂਕਿਲਾ’ ਹੁਣ ਸਿਨੇਮਾਘਰਾਂ ਤੋਂ ਬਾਅਦ ਡਿਜੀਟਲ ਪਰਦੇ ’ਤੇ ਆ ਰਹੀ ਹੈ। ਨਿਰਮਾਤਾ ਕੰਪਨੀ Howzatt Productions Limited ਨੇ ਐਲਾਨ ਕੀਤਾ ਹੈ ਕਿ ਇਹ ਫ਼ਿਲਮ 23 ਅਕਤੂਬਰ ਨੂੰ ਨਵੇਂ ਸਟ੍ਰੀਮਿੰਗ…

