Lock Song Lyrics | Sidhu Moose Wala – Full Punjabi Lyrics and Video
ਧੱਕੇ ਨਾਲ ਦੱਬਿਆ ਕੋਈ..ਕਿੰਨਾ ਚਿਰ ਝੁਕਦਾ ਹੈ..ਫ਼ੇਰ ਡਾਂਗ ਤੋਂ ਸ਼ੁਰੂ ਹੁੰਦਾ..ਘੋੜੇ ਤੇ ਮੁੱਕਦਾ ਹੈ..ਅਡਵਾਈਸ ਆ ਓਹਨਾਂ ਨੂੰ..ਜੋ ਸਾਡੇ ਬਾਹਲੇ ਲੱਗਦੇ ਨੇ..ਓ ਜਦੋਂ ਝਾਕੇ ਖੁੱਲ੍ਹਦੇ ਨੇ..ਘਰੇ ਤਾਲੇ ਈ ਲੱਗਦੇ ਨੇ..ਜਦੋਂ ਝਾਕੇ…