Masoomiat Lyrics – Satinder Sartaaj | Masoomiat

Sabh ton mahingi hundi ayy masumyat
sohane taan unjh lok batherey hunde ne
jihns nu takia te takde reh jaaia
dunia te kujh khaas hi chehre hunde ne
sabh ton…

Kamaal Ho Gea Lyrics – Satinder Sartaaj & Manan Bhardwaj | Kamaal Ho Gea

Dilaan waale jindre di chaabi labbh gayi
Dekho-dekho, aarzoo gulaabi labbh gayi
Dilaan waale jindre di chaabi labbh gayi
Dekho-dekho, aarzoo gulaabi labbh…

Zara Faasley Te | Satinder Sartaaj | Punjabi Lyrics

ਲੰਘ ਗਏ ਮਹੀਨੇਐਹੀ ਚਲੀ ਜਾਂਦੇ ਗਹਿਣੇਸਾਨੂੰ ਕੰਮ ਹੋਰ ਕਿਹੜੇ ਨਾ ਹੀ ਹੁੰਦਾਨਾ ਹੀ ਹੁੰਦਾ ਭੈਦਾ ਨੇੜੇਕਿਹੜੇ ਮਸਲੇ ਨੇ ਛੇੜੇ ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇਕ ਦੋਨੀ ਕੁਝ ਤਾਂ ਕਰੋਇਹ ਕੰਮ ਹੈ…

Koh-Faq | Satinder Sartaaj | Punjabi Lyrics

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ। ਮੈਂ ਉਸ ਪਰਦਾਨਸ਼ੀਨ ਨੂੰ ਲੱਭਦਾ ਹਾਂ,ਕਿਤੇ ਤਾਂ ਮਾਹਜਬੀਨ ਦਾ ਹੋਵੇ ਨਜ਼ਾਰਾ। ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,ਕਦੇ ਮਕਦੂਨੀਆ, ਕਦੇ ਹਾਂ…