ਸਤਿੰਦਰ ਸਰਤਾਜ ਦੀ ‘ਗੁਜ਼ਾਰਿਸ਼’ ਨੇ ਮਚਾਇਆ ਧਮਾਲ — ਯੂਟਿਊਬ ’ਤੇ 172 ਮਿਲੀਅਨ ਤੋਂ ਵੱਧ ਵਿਊਜ਼, ਗਲੋਬਲ ਚਾਰਟ ’ਤੇ ਨੰਬਰ 1
ਸਤਿੰਦਰ ਸਰਤਾਜ ਦਾ ਗੀਤ ‘ਗੁਜ਼ਾਰਿਸ਼’ ਸੰਗੀਤ ਦੀ ਦੁਨੀਆ ਵਿੱਚ ਵੱਡੀ ਮਿਸਾਲ ਬਣ ਗਿਆ ਹੈ। ਟੀ-ਸੀਰੀਜ਼ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਨੇ ਯੂਟਿਊਬ ਅਤੇ ਯੂਟਿਊਬ ਮਿਊਜ਼ਿਕ ’ਤੇ 172 ਮਿਲੀਅਨ ਤੋਂ…
ਪਹਿਲੇ ਭਾਰਤੀ ਕਲਾਕਾਰ ਬਣੇ ਦਿਲਜੀਤ ਦੋਸਾਂਝ — Spotify ਦੀ ‘Day in the Life’ ਸੀਰੀਜ਼ ’ਚ ਪੰਜਾਬੀ ਸੰਗੀਤ ਦਾ ਡੰਕਾ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਪਾਰ ਕਰ ਲਿਆ ਹੈ। ਉਹ Spotify ਦੀ ਦੁਨੀਆ ਭਰ ’ਚ ਮਸ਼ਹੂਰ ਵੀਡੀਓ ਸੀਰੀਜ਼ ‘Day in the Life’ ’ਚ…
ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਆ ਖੜਾ ਜੱਟ’ ਅੱਜ ਰਿਲੀਜ਼ — ਬਾਸ ਤੇ ਦੇਸੀ ਸਵੈਗ ਨਾਲ ਵਾਪਸੀ
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ‘ਆ ਖੜਾ ਜੱਟ’ ਨਾਲ ਅੱਜ, ਸੋਮਵਾਰ 16 ਨਵੰਬਰ ਨੂੰ ਦਰਸ਼ਕਾਂ ਸਾਹਮਣੇ ਆ ਰਹੇ ਹਨ। ਗਿੱਪੀ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਫੇਸਬੁੱਕ…
ਇਤਿਹਾਸ ਰਚ ਗਿਆ! ਲਾਤੀਨ ਗ੍ਰੈਮੀ ’ਤੇ ਪਹਿਲੇ ਭਾਰਤੀ ਕਲਾਕਾਰ ਬਣੇ ਦਿਲਜੀਤ ਦੋਸਾਂਝ — ਡੈਡੀ ਯੈਂਕੀ ਨਾਲ ਗਾਇਆ ‘ਪੋਕੀਟੋ’
ਪੰਜਾਬੀ ਸੰਗੀਤ ਲਈ 12 ਨਵੰਬਰ ਦੀ ਰਾਤ ਇਤਿਹਾਸਕ ਬਣ ਗਈ। ਲਾਸ ਵੇਗਾਸ ਦੇ ਐੱਮਜੀਐੱਮ ਗ੍ਰੈਂਡ ਗਾਰਡਨ ਅਰੀਨਾ ’ਚ ਹੋਏ 27ਵੇਂ ਲਾਤੀਨ ਗ੍ਰੈਮੀ ਐਵਾਰਡਜ਼ ’ਚ ਦਿਲਜੀਤ ਦੋਸਾਂਝ ਨੇ ਸਟੇਜ ’ਤੇ ਕਦਮ…
‘15 ਸੈਕਿੰਡ ਦੇ ਟ੍ਰੈਂਡ ਲਈ ਗੀਤ ਦੀ ਰੂਹ ਨਾਲ ਸਮਝੌਤਾ ਨਹੀਂ ਕਰਾਂਗਾ’ — ਡੀਪ ਮਨੀ ਦਾ ‘ਬਿੱਲੋ’ ’ਤੇ ਵੱਡਾ ਬਿਆਨ
ਪੰਜਾਬੀ ਗਾਇਕ ਤੇ ਸੰਗੀਤਕਾਰ ਡੀਪ ਮਨੀ ਨੇ ਆਪਣੇ ਨਵੇਂ ਗੀਤ ‘ਬਿੱਲੋ’ ਨੂੰ ਲੈ ਕੇ ਫਿਲਮੀਬੀਟ ਨੂੰ ਦਿੱਤੀ ਖ਼ਾਸ ਗੱਲਬਾਤ ਵਿੱਚ ਪੰਜਾਬੀ ਸੰਗੀਤ ਦੀ ਬਦਲਦੀ ਦੁਨੀਆ ’ਤੇ ਆਪਣਾ ਸਾਫ਼ ਸਟੈਂਡ ਰੱਖਿਆ…
ਚਾਰ ਸਾਲ ਬਾਅਦ ਫਿਰ ਕੋਚੇਲਾ — ਦਿਲਜੀਤ ਦੋਸਾਂਝ 2027 ‘ਚ ਮੇਨ ਸਟੇਜ ‘ਤੇ ਪਰਫਾਰਮ ਕਰਨਗੇ
ਪੰਜਾਬੀ ਸੰਗੀਤ ਲਈ ਮਾਣ ਵਾਲੀ ਖ਼ਬਰ ਹੈ — ਦਿਲਜੀਤ ਦੋਸਾਂਝ 2027 ‘ਚ ਦੁਨੀਆ ਦੇ ਸਭ ਤੋਂ ਵੱਡੇ ਸੰਗੀਤ ਮੇਲਿਆਂ ‘ਚੋਂ ਇੱਕ, ਕੋਚੇਲਾ ਫੈਸਟੀਵਲ ‘ਚ ਵਾਪਸੀ ਕਰਨ ਜਾ ਰਹੇ ਹਨ। ਫੈਸਟੀਵਲ…
ਦਿਲਜੀਤ ਦੋਸਾਂਝ ਨੇ ਇੰਦੌਰ ਸ਼ੋਅ ਦੀ ਪੁਸ਼ਟੀ ਕੀਤੀ — ‘101 ਫ਼ੀਸਦੀ ਆਵਾਂਗਾ, ਪਹਿਲਾਂ ਪੋਹਾ ਖਾਵਾਂਗਾ’
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਸ਼ੋਅ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ’ਤੇ ਖ਼ੁਦ ਵਿਰਾਮ ਲਾ ਦਿੱਤਾ ਹੈ। ਮੰਗਲਵਾਰ ਨੂੰ ਇੰਸਟਾਗ੍ਰਾਮ ਲਾਈਵ ’ਚ ਉਨ੍ਹਾਂ ਸਾਫ਼ ਕਿਹਾ…
ਈਡੀਸੀ ਦੇ ਮੁੱਖ ਮੰਚ ’ਤੇ ਪਹਿਲੇ ਭਾਰਤੀ ਕਲਾਕਾਰ ਬਣਨਗੇ ਗੁਰੂ ਰੰਧਾਵਾ — ਸਟੀਵ ਆਓਕੀ ਨਾਲ ‘ਸਿਰਾ’ ਰੀਮਿਕਸ ਦੀ ਪਹਿਲੀ ਪੇਸ਼ਕਾਰੀ
ਅੱਜ 7 ਨਵੰਬਰ ਨੂੰ ਗੁਰੂ ਰੰਧਾਵਾ ਅਮਰੀਕਾ ਦੇ ਫਲੋਰੀਡਾ ’ਚ ਹੋ ਰਹੇ ਦੁਨੀਆ ਦੇ ਸਭ ਤੋਂ ਵੱਡੇ ਡਾਂਸ ਸੰਗੀਤ ਮੇਲਿਆਂ ’ਚੋਂ ਇੱਕ ਇਲੈਕਟ੍ਰਿਕ ਡੇਜ਼ੀ ਕਾਰਨੀਵਲ (ਈਡੀਸੀ) ਦੇ ਮੁੱਖ ਮੰਚ ’ਤੇ…
ਇੰਦੌਰ ’ਚ ਦਿਲਜੀਤ ਦੇ ਸ਼ੋਅ ’ਤੇ ਪਾਬੰਦੀ — 15 ਨਵੰਬਰ ਨੂੰ ਨਹੀਂ ਗਾਏ ਜਾਣਗੇ ਇਹ 4 ਗੀਤ
ਇੰਦੌਰ ’ਚ 15 ਨਵੰਬਰ ਨੂੰ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਖ਼ਤੀ ਦਿਖਾਈ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ 6 ਨਵੰਬਰ ਨੂੰ ਸੀ-21 ਮਾਲ ਦੇ ਪ੍ਰਬੰਧਕਾਂ…
ਲਾਤੀਨ ਗ੍ਰੈਮੀ ’ਤੇ ਗੂੰਜੇਗਾ ਪੰਜਾਬੀ ਸੰਗੀਤ — ਦਿਲਜੀਤ ਦੋਸਾਂਝ ਕਰਨਗੇ ਪਰਫਾਰਮੈਂਸ
ਪੰਜਾਬੀ ਸੰਗੀਤ ਲਈ ਇਕ ਹੋਰ ਇਤਿਹਾਸਕ ਪਲ ਆ ਗਿਆ ਹੈ — ਦਿਲਜੀਤ ਦੋਸਾਂਝ ਨੂੰ 27ਵੇਂ ਲਾਤੀਨ ਗ੍ਰੈਮੀ ਅਵਾਰਡਜ਼ ’ਚ ਪਰਫਾਰਮ ਕਰਨ ਲਈ ਚੁਣਿਆ ਗਿਆ ਹੈ। ਲਾਤੀਨ ਰਿਕਾਰਡਿੰਗ ਅਕੈਡਮੀ ਨੇ 5…


