ਨਿਊਯਾਰਕ ’ਚ ਹੋਇਆ ਪੰਜਾਬੀ ਫ਼ਿਲਮ ‘ਭੋਲੇ ਦਾ ਵਿਆਹ’ ਦਾ ਗ੍ਰੈਂਡ ਲਾਂਚ — ਪੂਰੀ ਫ਼ਿਲਮ ਅਮਰੀਕਾ ’ਚ ਸ਼ੂਟ ਹੋਵੇਗੀ
PRC Production Inc. ਨੇ 6 ਅਕਤੂਬਰ ਨੂੰ ਨਿਊਯਾਰਕ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫ਼ੀਚਰ ਫ਼ਿਲਮ ‘ਭੋਲੇ ਦਾ ਵਿਆਹ’ ਦਾ ਗ੍ਰੈਂਡ ਲਾਂਚ ਸਮਾਗਮ ਆਯੋਜਿਤ ਕੀਤਾ। ਨਿਰਦੇਸ਼ਕ-ਨਿਰਮਾਤਾ ਪਵਨ ਕੁਮਾਰ ਚੋਹਾਨ ਦੀ ਇਹ…

